ਨਦੀ ਦੇ ਤੇਜ਼ ਵਹਾਅ ‘ਚ ਤਿੰਨ ਕਾਲਜ ਵਿਦਿਆਰਥੀ ਰੁੜ੍ਹੇ
ਨਵੀਂ ਦਿੱਲੀ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਛੱਤੀਸਗੜ੍ਹ ਦੇ ਜੰਜਗੀਰ-ਚਾਂਪਾ ਵਿੱਚ ਹਸਦੇਓ ਨਦੀ ਦੇ ਤੇਜ਼ ਵਹਾਅ ਕਾਰਨ ਕਾਲਜ ਦੇ ਤਿੰਨ ਵਿਦਿਆਰਥੀ ਰੁੜ੍ਹ ਗਏ। ਉਹ ਬਿਲਾਸਪੁਰ ਦੇ ਚੌਕਸੀ ਕਾਲਜ ਦੇ ਅੱਠ ਹੋਰ ਵਿਦਿਆਰਥੀਆਂ ਨਾਲ ਪਿਕਨਿਕ ਲਈ ਦੇਓਰੀ ਪਿੰਡ ਪਹੁੰਚੇ ਸਨ। ਨਦੀ ਦੇ ਕੰਢੇ ਸੈਲਫੀ ਲੈਂਦੇ ਸਮੇਂ ਇੱਕ ਵਿਦਿਆਰਥੀ ਦਾ ਪੈਰ ਫਿਸਲ ਗਿਆ; ਉਸਨੂੰ ਬਚਾਉਣ ਲਈ […]
Continue Reading