ਲੁਧਿਆਣਾ ਦੇ ਲਾਪਤਾ ਤਿੰਨ ਬੱਚੇ ਅੰਮ੍ਰਿਤਸਰੋਂ ਮਿਲੇ

ਲੁਧਿਆਣਾ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਟਿੱਬਾ ਇਲਾਕੇ ਤੋਂ ਤਿੰਨ ਬੱਚੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ ਸਨ। ਇਹ ਤਿੰਨੇ ਬੱਚੇ ਅੰਮ੍ਰਿਤਸਰ ਵਿੱਚ ਮਿਲੇ; ਉਹ ਰੇਲਗੱਡੀ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਉੱਥੇ ਗਏ ਸਨ। ਕਿਸੇ ਨੇ ਉਨ੍ਹਾਂ ਨੂੰ ਇਕੱਲੇ ਘੁੰਮਦੇ ਦੇਖਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ […]

Continue Reading