ਸਵਿਟਜ਼ਰਲੈਂਡ ‘ਚ ਟੂਰਿਸਟ ਬੱਸ ਪਲਟੀ, ਕਈ ਲੋਕਾਂ ਦੀ ਮੌਤ
ਬਰਨ, 11 ਸਤੰਬਰ, ਬੋਲੇ ਪੰਜਾਬ ਬਿਊਰੋ : ਪੂਰਬੀ ਸਵਿਟਜ਼ਰਲੈਂਡ ਵਿੱਚ ਇੱਕ ਟੂਰਿਸਟ ਬੱਸ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਅਨੁਸਾਰ, ਬੱਸ ਪਲਟ ਗਈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੱਸ ‘ਸੁਸ਼’ (Susch) ਅਤੇ ‘ਜ਼ਰਨੇਜ਼’ (Zernez) ਪਿੰਡਾਂ ਦੇ ਵਿਚਕਾਰ […]
Continue Reading