ਪੰਜਾਬੀਆਂ ਲਈ ਮਨਾਲੀ ਜਾਣਾ ਹੋਇਆ ਆਸਾਨ, ਦੋ ਸੁਰੰਗਾਂ ਖੁੱਲ੍ਹੀਆਂ 

ਕੀਰਤਪੁਰ ਸਾਹਿਬ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬੀਆਂ ਲਈ ਹੁਣ ਮਨਾਲੀ ਦੀ ਯਾਤਰਾ ਕਰਨਾ ਆਸਾਨ ਹੋ ਗਿਆ ਹੈ। 11 ਸਤੰਬਰ ਨੂੰ ਕੀਰਤਪੁਰ-ਮਨਾਲੀ ਚਾਰ-ਮਾਰਗੀ ਹਾਈਵੇਅ ‘ਤੇ ਦੋ ਸੁਰੰਗਾਂ—ਡਿਓਢ (Dyodh) ਅਤੇ ਹਨੋਗੀ (Hanogi)—ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਇਸ ਨਾਲ ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਹ ਟ੍ਰੈਫਿਕ ਜਾਮ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) […]

Continue Reading