ਸਮਝੌਤਾ ਕਰੋ ਨਹੀਂ ਤਾਂ ਤਬਾਹ ਕਰ ਦਿਆਂਗੇ, ਟਰੰਪ ਵਲੋਂ UN ‘ਚ ਈਰਾਨ ਨੂੰ ਧਮਕੀ
ਨਿਊਯਾਰਕ, 23 ਸਤੰਬਰ, ਬੋਲੇ ਪੰਜਾਬ ਬਿਊਰੋ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਆਪਣੇ ਭਾਸ਼ਣ ਦੌਰਾਨ, ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਦੋ ਵਿਕਲਪ ਹਨ: ਜਾਂ ਤਾਂ ਈਰਾਨ ਨਾਲ ਕੋਈ ਸਮਝੌਤਾ ਕੀਤਾ ਜਾਵੇ ਜਾਂ ਫਿਰ ਉਸਨੂੰ ਤਬਾਹ ਕਰ ਦਿੱਤਾ ਜਾਵੇ। ਅਮਰੀਕਾ-ਈਰਾਨ ਤਣਾਅ […]
Continue Reading