ਉੱਤਰਾਖੰਡ ‘ਚ ਵਾਪਰੇ ਦੋ ਭਿਆਨਕ ਸੜਕ ਹਾਦਸੇ, 12 ਲੋਕਾਂ ਦੀ ਮੌਤ

ਰਿਸ਼ੀਕੇਸ਼/ਰੁਦਰਪ੍ਰਯਾਗ, 17 ਨਵੰਬਰ, ਬੋਲੇ ਪੰਜਾਬ ਬਿਊਰੋ : ਅੱਜ ਮੰਗਲਵਾਰ ਸਵੇਰੇ ਉੱਤਰਾਖੰਡ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਪਹਿਲੀ ਘਟਨਾ ਟਿਹਰੀ ਜ਼ਿਲ੍ਹੇ ਵਿੱਚ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਗੁਲਾਰ ਨੇੜੇ ਵਾਪਰੀ। ਅੱਜ ਮੰਗਲਵਾਰ ਸਵੇਰੇ, ਯਾਤਰੀਆਂ ਨਾਲ ਭਰੀ ਇੱਕ ਬੱਸ ਲਗਭਗ 100 ਮੀਟਰ ਹੇਠਾਂ ਇੱਕ […]

Continue Reading