ਮੋਦੀ ਸਰਕਾਰ ‘ਚ ਪੰਜਾਬ ਤੋਂ ਬਣ ਸਕਦੇ ਹਨ ਦੋ ਮੰਤਰੀ 

ਚੰਡੀਗੜ੍ਹ, 7 ਅਕਤੂਬਰ, ਬੋਲੇ ਪੰਜਾਬ ਬਿਊਰੋ : ਮੋਦੀ ਸਰਕਾਰ ਵਿੱਚੋਂ ਰਵਨੀਤ ਸਿੰਘ ਬਿੱਟੂ ਦੇ ਬਾਹਰ ਹੋਣ ਤੋਂ ਬਾਅਦ ਪੰਜਾਬ ਕੇਂਦਰੀ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਤੋਂ ਵਾਂਝਾ ਹੋ ਗਿਆ ਹੈ। ਇਸ ਦੌਰਾਨ, ਹਰਦੀਪ ਪੁਰੀ ਅਤੇ ਬੀ.ਐਲ. ਵਰਮਾ, ਦੋਵਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਰਾਜ ਤੋਂ ਰਾਜ ਸਭਾ ਲਈ ਨਾਮਜ਼ਦ ਨਾ ਕੀਤੇ ਜਾਣ ਕਾਰਨ, ਮੰਤਰੀ ਮੰਡਲ ਵਿੱਚੋਂ […]

Continue Reading