ਨਿਹੰਗ ਬਾਣੇ ‘ਚ ਦੋ ਬਦਮਾਸ਼ਾਂ ਨੇ ਟੈਂਪੂ ਚਾਲਕ ਤੋਂ ਲੁੱਟੀ ਨਕਦੀ, ਗ੍ਰਿਫਤਾਰ 

ਲੁਧਿਆਣਾ, 26 ਅਕਤੂਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਪਿੰਡ ਅਬੂਪੁਰਾ ਤੋਂ ਸੁਧਾਰ ਵੱਲ ਜਾ ਰਹੇ ਇੱਕ ਟੈਂਪੂ ਚਾਲਕ ਨੂੰ ਨਿਹੰਗ ਬਾਣਾ ਪਾਏ ਹੋਏ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਰੋਕ ਲਿਆ ਅਤੇ ਉਸ ਨਾਲ ਲੁੱਟ-ਖੋਹ ਕੀਤੀ। ਨਸ਼ਿਆਂ ਵਿਰੁੱਧ ਲੜਨ ਦਾ ਦਾਅਵਾ ਕਰਦਿਆਂ, ਹਮਲਾਵਰਾਂ ਨੇ ਡਰਾਈਵਰ ‘ਤੇ ‘ਚਿੱਟਾ’ ਵੇਚਣ ਦਾ ਝੂਠਾ ਦੋਸ਼ ਲਗਾਇਆ। ਉਨ੍ਹਾਂ ਨੇ ਉਸ […]

Continue Reading