ਅਮਰੀਕਾ ਨੇ 15 ਦਿਨਾਂ ’ਚ ਹੀ 5200 ਤੋਂ ਵੱਧ ਭਾਰਤੀ ਕੀਤੇ ਡੀਪੋਰਟ
ਨਿਊਯਾਰਕ, 20 ਅਗਸਤ, ਬੋਲੇ ਪੰਜਾਬ ਬਿਊਰੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਾਤਾਰ ਦੂਜੇ ਸਾਲ ਦੇਸ਼ ਨਿਕਾਲੇ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਅਗਸਤ ਦੇ ਪਹਿਲੇ 15 ਦਿਨਾਂ ਵਿੱਚ ਹੀ 5,200 ਤੋਂ ਵੱਧ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਮੌਜੂਦਾ ਦੇਸ਼ ਨਿਕਾਲੇ ਦੀ ਸੂਚੀ ਵਿੱਚ ਉਹ ਭਾਰਤੀ ਸ਼ਾਮਲ ਹਨ ਜੋ H-1B, O-1 ਅਤੇ ਵਿਦਿਆਰਥੀ […]
Continue Reading