ਹੈਰਾਨੀਜਨਕ : 26 ਸਾਲਾ ਵਿਅਕਤੀ ਦੇ ਪੇਟ ‘ਚ ਮਿਲੀ ਬੱਚੇਦਾਨੀ
ਨਵੀਂ ਦਿੱਲੀ, 12 ਸਤੰਬਰ, ਬੋਲੇ ਪੰਜਾਬ ਬਿਊਰੋ : ਦਿੱਲੀ ਦੇ ਇੱਕ 26 ਸਾਲਾ ਵਿਅਕਤੀ ਵਿੱਚ ਬਾਂਝਪਨ ਦੀ ਜਾਂਚ ਦੌਰਾਨ ਪੇਟ ਦੇ ਅੰਦਰ ਬੱਚੇਦਾਨੀ (uterus) ਹੋਣ ਦਾ ਪਤਾ ਲੱਗਾ; ਉਸ ਦੇ ਦੋਵੇਂ ਅੰਡਕੋਸ਼ (testicles) ਵੀ ਪੇਟ ਦੇ ਅੰਦਰਲੇ ਹਿੱਸੇ ਵਿੱਚ ਹੀ ਮੌਜੂਦ ਸਨ। ਇਹ ਨੌਜਵਾਨ ਮੁੱਢਲੇ ਬਾਂਝਪਨ (primary infertility) ਦੇ ਇਲਾਜ ਲਈ ਰਾਜੌਰੀ ਗਾਰਡਨ ਸਥਿਤ ਆਰ.ਜੀ. […]
Continue Reading