ਵਲੌਗਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ‘ਤੇ ਲਾਏ ਬਦਸਲੂਕੀ ਦੇ ਦੋਸ਼ 

ਅੰਮ੍ਰਿਤਸਰ, 13 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਗਏ ਇੱਕ ਵਲੌਗਰ ਨਾਲ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ (ਸੇਵਾਦਾਰਾਂ) ਵੱਲੋਂ ਬਦਸਲੂਕੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਲੌਗਰ ਦਾ ਦੋਸ਼ ਹੈ ਕਿ ਸੇਵਾਦਾਰਾਂ ਨੇ ਉਸ ਦਾ ਕੈਮਰਾ ਖੋਹ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੀਆਂ ਬਾਹਾਂ ਮਰੋੜੀਆਂ। ਦੋਸ਼ ਹੈ […]

Continue Reading