ਪੰਜਾਬੀ ਗਾਇਕ ਦੇ ਗੀਤ ਦੀ ਸ਼ੂਟਿੰਗ ਦੌਰਾਨ ਕਾਲਜ ‘ਚ ਹਥਿਆਰ ਲਹਿਰਾਏ, ਪਰਚਾ ਦਰਜ
ਜਲੰਧਰ, 17 ਸਤੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦੇ ਡੀ.ਏ.ਵੀ. (DAV) ਕਾਲਜ ਵਿੱਚ ਪੰਜਾਬੀ ਗਾਇਕ ਨਿੱਜਰ ਉਰਫ ਹਰਿੰਦਰ ਪਾਲ ਸਿੰਘ ਦੀ ਇੱਕ ਨਵੀਂ ਸੰਗੀਤ ਵੀਡੀਓ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਨਿੱਜਰ ‘ਤੇ ਆਪਣੇ ਗੀਤ ਰਾਹੀਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ; ਸ਼ੂਟਿੰਗ ਦੌਰਾਨ ਉਸਦੇ ਸਾਥੀਆਂ ਨੂੰ ਕਾਲਜ ਕੈਂਪਸ […]
Continue Reading