ਚੋਰੀ ਦੇ ਸ਼ੱਕ ‘ਚ ਔਰਤ ਦੇ ਮੂੰਹ ‘ਤੇ ਚੱਪਲਾਂ ਮਾਰੀਆਂ

ਫ਼ਾਜ਼ਿਲਕਾ, 16 ਸਤੰਬਰ, ਬੋਲੇ ਪੰਜਾਬ ਬਿਊਰੋ : ਫਾਜ਼ਿਲਕਾ ਵਿੱਚ ਚੋਰੀ ਦੇ ਸ਼ੱਕ ਵਿੱਚ ਲੋਕਾਂ ਦੇ ਇੱਕ ਸਮੂਹ ਵੱਲੋਂ ਇੱਕ ਔਰਤ ਦੀ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ 26 ਸਕਿੰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿੱਚ ਔਰਤ ਦੇ ਚਿਹਰੇ ‘ਤੇ 11 ਵਾਰ ਚੱਪਲ ਮਾਰੀ ਜਾਂਦੀ ਦਿਖਾਈ ਦੇ […]

Continue Reading