ਐਫਬੀਆਈ ਦੀ ਚੇਤਾਵਨੀ ਨਾਲ ਸਰਬਜੀਤ ਸਿੰਘ ਸਾਬੀ ਦੀ ਸੁਰੱਖਿਆ ਦਾ ਮੁੱਦਾ ਬਣਿਆ ਅਤਿ ਗੰਭੀਰ, ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਦਾ ਨਾਮ ਆਇਆ ਸਾਹਮਣੇ

ਨਵੀਂ ਦਿੱਲੀ, 1 ਅਕਤੂਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ): ਅਮਰੀਕੀ ਮੀਡੀਆ ਸੰਸਥਾ ਸੀਬੀਐਸ ਦੀ ਤਾਜ਼ਾ ਰਿਪੋਰਟ ਨੇ ਸਿੱਖ ਕਾਰਕੁਨ ਅਤੇ ਖਾਲਿਸਤਾਨ ਰੈਫਰੈਂਡਮ ਦੇ ਆਯੋਜਕ ਅਤੇ ਸਰਗਰਮ ਕਾਰਕੁਨ ਸਰਬਜੀਤ ਸਿੰਘ ਸਾਬੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਰਿਪੋਰਟ ਅਨੁਸਾਰ ਸਾਬੀ ਨੇ ਦੱਸਿਆ ਕਿ ਐਫਬੀਆਈ ਵੱਲੋਂ ਉਸਨੂੰ ਗੋਲਡੀ ਬਰਾੜ […]

Continue Reading