ਸ਼੍ਰੀਮਦ ਭਾਗਵਤ ਕਥਾ ਵਿੱਚ ਗੋਵਰਧਨ ਪੂਜਾ ਦਾ ਪ੍ਰਸੰਗ, ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਲਗਾਇਆ ਗਿਆ ਛੱਪਣ ਭੋਗ
ਗੋਵਰਧਨ ਪਰਬਤ ਦੀ ਮਹਿਮਾ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਸਵਾਮੀ ਧਨਵੰਤਰੀ ਦਾਸ ਜੀ ਮਹਾਰਾਜ ਨੇ ਕੀਤਾ ਭਾਵਪੂਰਣ ਵਰਣਨ, ‘ਗਿਰਿਰਾਜ ਮਹਾਰਾਜ ਦੀ ਜੈ’ ਦੇ ਜੈਕਾਰਿਆਂ ਨਾਲ ਗੂੰਜਿਆ ਕਥਾ ਪੰਡਾਲ ਮੋਹਾਲੀ, 2 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ […]
Continue Reading