ਪੀਐਲਪੀਬੀ-ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦੀ ਸਾਂਝੇਦਾਰੀ ਨਾਲ ਇਸ ਪੂਰੇ ਇਲਾਕੇ ਵਿੱਚ ਸਟੂਡੈਂਟ ਲਿਵਿੰਗ ਦੀ ਨਵੀਂ ਪਛਾਣ ਬਣੇਗੀ

ਸੁਮਿਤ ਸਿੰਗਲਾ, ਸੀਈਓ ਅਤੇ ਪ੍ਰਬੰਧ ਨਿਰਦੇਸ਼ਕ, ਪੀਐਲਪੀਬੀ ਨੇ ਕਿਹਾ ਕਿ “ਪੀਐਲਪੀਬੀ ਵੈਲਨੈੱਸ ਸਿਟੀ ਦੀ ਸਫਲਤਾ ਤੋਂ ਬਾਅਦ ਔਰਸ ਨਾਲ ਮਿਲ ਕੇ ਲਗਭਗ 3,000 ਸਟੂਡੀਓ ਅਪਾਰਟਮੈਂਟ ਵਿਕਸਤ ਕਰਨ ਦੀ ਯੋਜਨਾ ਹੈ।” ਦ ਹਾਈਵ ਹੋਸਟਲਜ਼ ਅਤੇ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਵਰਗੇ ਪ੍ਰਸਿੱਧ ਕੌਮੀ ਸਟੂਡੈਂਟ ਲਿਵਿੰਗ ਬ੍ਰਾਂਡਾਂ ਦੇ ਸੰਸਥਾਪਕ ਭਰਤ ਅਗਰਵਾਲ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਚੰਡੀਗੜ੍ਹ, 31 […]

Continue Reading