ਬੁਲੇਟ ਟ੍ਰੇਨ ਦਿੱਲੀ ਤੋਂ ਵਾਰਾਣਸੀ 3.30 ਘੰਟਿਆਂ ਵਿੱਚ ਪਹੁੰਚੇਗੀ
ਵਾਰਾਣਸੀ 31 ਅਕਤੂਬਰ ,ਬੋਲੇ ਪੰਜਾਬ ਬਿਊਰੋ; ਬੁਲੇਟ ਟ੍ਰੇਨ ਨਵੀਂ ਦਿੱਲੀ ਤੋਂ ਵਾਰਾਣਸੀ ਤੱਕ ਚੱਲੇਗੀ। ਇਹ ਟ੍ਰੇਨ ਨਵੀਂ ਦਿੱਲੀ ਤੋਂ ਆਗਰਾ ਇੱਕ ਘੰਟੇ ਵਿੱਚ ਅਤੇ ਵਾਰਾਣਸੀ 3 ਘੰਟੇ 30 ਮਿੰਟ ਵਿੱਚ ਪਹੁੰਚੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਵਾਰਾਣਸੀ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦਿੱਲੀ-ਵਾਰਾਣਸੀ-ਗੁਹਾਟੀ ਬੁਲੇਟ ਟ੍ਰੇਨ ਦੇ ਉੱਤਰੀ ਕੋਰੀਡੋਰ ਨੂੰ ਮਨਜ਼ੂਰੀ ਦੇ ਦਿੱਤੀ […]
Continue Reading