ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰਨਾ ਪਾਰਟੀ ਅੰਦਰਲੀ ਬੁਖਲਾਹਟ ਅਤੇ ਵਿਧਾਇਕਾਂ ਦੇ ਪਾਰਟੀ ਛੱਡਣ ਦੇ ਡਰ ਦਾ ਨਤੀਜਾ: ਹਰਦੇਵ ਸਿੰਘ ਉੱਭਾ
ਪੰਜਾਬ ਦਾ ਬੱਚਾ-ਬੱਚਾ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ, ਲੋਕ ‘ਆਪ’ ਆਗੂਆਂ ਨੂੰ ਘਰਾਂ ਵਿੱਚ ਵੜਨ ਤੋਂ ਰੋਕ ਰਹੇ ਹਨ: ਉੱਭਾ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਰਾਜ ਵਿੱਚ ਮੈਡੀਕਲ ਨਸ਼ਿਆਂ ਦੀ ਗੈਰਕਾਨੂੰਨੀ ਵਿਕਰੀ ਅਤੇ ਹੋਮ ਡਿਲਿਵਰੀ ਦੀਆਂ ਖ਼ਬਰਾਂ ਚਿੰਤਾਜਨਕ: ਉੱਭਾ ਚੰਡੀਗੜ੍ਹ, 31 ਅਕਤੂਬਰ ,ਬੋਲੇ ਪੰਜਾਬ ਬਿਊਰੋ; ਭਾਰਤੀ ਜਨਤਾ ਪਾਰਟੀ ਪੰਜਾਬ […]
Continue Reading