ਸ੍ਰੀਮਦ ਭਾਗਵਤ ਕਥਾ ਵਿੱਚ ਸ੍ਰੀ ਕ੍ਰਿਸ਼ਨ-ਰੁਕਮਿਣੀ ਵਿਆਹ ਪ੍ਰਸੰਗ ਨੇ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ

ਸ੍ਰੀ ਕ੍ਰਿਸ਼ਨ-ਰੁਕਮਿਣੀ ਦੀ ਮਨਮੋਹਕ ਝਾਂਕੀ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਨੇ ਕੀਤੀ ਫੁੱਲਾਂ ਦੀ ਵਰਖਾ, ਭਜਨਾਂ ‘ਤੇ ਸ਼ਾਮ ਤੱਕ ਝੂਮਦੇ-ਨੱਚਦੇ ਨਜ਼ਰ ਆਏ ਭਗਤ ਮੋਹਾਲੀ 3 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰੁਕਮਿਣੀ ਜੀ ਦੇ ਵਿਆਹ ਪ੍ਰਸੰਗ ਦਾ ਭਾਵਪੂਰਨ ਅਤੇ ਭਗਤੀਮਈ ਵਰਣਨ ਕੀਤਾ […]

Continue Reading