ਨਿਮਾਣੀ ਇਕਾਦਸ਼ੀ ਦੀ ਛਬੀਲ ਦੇ ਨਾਲ ਛਾਂਦਾਰ ਪੌਦਿਆਂ ਦਾ ਲੰਗਰ ਲਗਾਇਆ

ਚੰਡੀਗੜ੍ਹ ਪੰਜਾਬ

ਰਾਜਪੁਰਾ 18 ਜੂਨ ,ਬੋਲੇ ਪੰਜਾਬ ਬਿਓਰੋ:

ਰੋਟੇਰੀਆਨ ਸਤਵਿੰਦਰ ਸਿੰਘ ਚੌਹਾਨ ਸਾਬਕਾ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਡੈਲਟਾ ਕੰਪਿਊਟਰਾਈਜ਼ਡ ਲੈਬ ਵੱਲੋਂ ਨਿਮਾਣੀ ਇਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਰੁੱਖ ਲਗਾਉਣ ਅਤੇ ਪਾਣੀ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੀ ਪ੍ਰੇਰਨਾ ਸਦਕਾ 250 ਛਾਂਦਾਰ ਪੌਦੇ ਵੀ ਵੰਡੇ ਗਏ।


ਇਸ ਮੌਕੇ ਜਸਦੇਵ ਸਿੰਘ ਜੱਸੀ, ਦਲਜੀਤ ਸਿੰਘ, ਡਾਕਟਰ ਮਨੀਸ਼, ਮਨਜੀਤ ਸਿੰਘ ਸੈਣੀ ਸੈਣੀ ਫਾਰਮਾ ਵਾਲੇ, ਜਸਵਿੰਦਰ ਸਿੰਘ, ਹਰਮਨ ਸਿੰਘ, ਵਿਨੇ, ਕਮਲ, ਕੁਲਵਿੰਦਰ, ਵਰਿੰਦਰ, ਹਰਮਨਜੀਤ ਸਿੰਘ, ਭਿੰਦਰ ਅਤੇ ਹੋਰ ਵਾਤਾਵਰਨ ਪ੍ਰੇਮੀ ਸੇਵਾਦਾਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।