ਪੱਤਰਕਾਰ ਸਵਰਨ ਸਿੰਘ ਭੰਗੂ ਦਾ ਦੇਹਾਂਤ 

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 4 ਜੂਨ, ਬੋਲੇ ਪੰਜਾਬ ਬਿਊਰੋ :

ਸੀਨੀਅਰ ਪੱਤਰਕਾਰ, ਕਲਮ ਦੇ ਧਨੀ,ਗਰੀਬਾਂ ਤੇ ਲੋੜਵੰਦਾਂ ਮਸੀਹਾ ਅਤੇ ਕੰਗ ਮੈਮੋਰੀਅਲ ਅਕੈਡਮੀ ਬੱਸੀ ਗੁੱਜਰਾਂ ਦੇ ਡਾਇਰੈਕਟਰ ਸਵਰਨ ਸਿੰਘ ਭੰਗੂ (68) ਵਾਸੀ ਸ੍ਰੀ ਚਮਕੋਰ ਸਾਹਿਬ ਅੱਜ ਤੜਕਸਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਹ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਨ। ਸਾਦਗੀ, ਸੇਵਾ ਤੇ ਸੱਚ ਉਹਨਾਂ ਦੀ ਜ਼ਿੰਦਗੀ ਦਾ ਮੰਤਰ ਸੀ। ਉਹਨਾਂ ਦੇ ਜਾਣ ਨਾਲ ਪੱਤਰਕਾਰੀ ਜਗਤ ‘ਚ ਇੱਕ ਖਲਾਅ ਤੇ ਸਮਾਜ ਸੇਵਾ ਦੇ ਖੇਤਰ ‘ਚ ਇੱਕ ਸੂਨਾਪਣ ਪੈਦਾ ਹੋ ਗਿਆ ਹੈ।ਪੱਤਰਕਾਰ ਭਾਈਚਾਰੇ ‘ਚ ਅੱਜ ਸੋਗ ਦੀ ਲਹਿਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।