61 ਸਾਲ ਦੀ ਉਮਰ ਵਿੱਚ ਤੀਜੀ ਵਾਰ ਲਾੜਾ ਬਣਿਆ ਅਦਾਕਾਰ

ਮੁੰਬਈ 5 ਜੁਲਾਈ ,ਬੋਲੇ ਪੰਜਾਬ ਬਿਊਰੋ; ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਤੀਜੀ ਵਾਰ ਲਾੜਾ ਬਣੇ ਹਨ। ਅੱਜ ਉਨ੍ਹਾਂ ਨੇ ਆਪਣੇ ਘਰ ‘ਤੇ ਆਪਣੀ ਸਾਥੀ ਗੌਰੀ ਸਪਰੇਟ ਨਾਲ ਵਿਆਹ ਕੀਤਾ। ਆਮਿਰ ਖਾਨ ਨੇ ਆਪਣੀ ਲੰਬੇ ਸਮੇਂ ਦੀ ਸਾਥੀ ਗੌਰੀ ਸਪਰੇਟ ਨਾਲ ਘਰ ‘ਤੇ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ। ਹਾਲ ਹੀ ਵਿੱਚ, ਆਮਿਰ ਖਾਨ ਨੇ […]

Continue Reading

ਮਾਨਸਾ ‘ਚ ਵਾਪਰੇ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਮਾਨਸਾ 5 ਜੁਲਾਈ ,ਬੋਲੇ ਪੰਜਾਬ ਬਿਊਰੋ; ਮਾਨਸਾ-ਭੀਖੀ ਸੜਕ ‘ਤੇ ਕੋਟਡਾ ਪਿੰਡ ਨੇੜੇ ਸ਼ਨੀਵਾਰ ਰਾਤ ਨੂੰ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਰਾਤ 8 ਵਜੇ ਦੇ ਕਰੀਬ ਇੱਕ ਕਾਰ ਅਤੇ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ […]

Continue Reading

ਔਰਤ ਮਨ ਦੀ ਵੇਦਨਾ : ਚੱਪਾ ਕੁ ਮਿੱਟੀ

ਔਰਤ ਮਨ ਦੀ ਵੇਦਨਾ : ਚੱਪਾ ਕੁ ਮਿੱਟੀਮਨਦੀਪ ਕੌਰ ਭਦੌੜ : ਕਾਵਿ-ਸੰਗ੍ਰਹਿ ਯੁੱਗਾਂ ਤੋਂ ਔਰਤ ਆਪਣੀ ਹੋਂਦ ਦੀ ਲੜਾਈ ਘਰ ਅਤੇ ਸਮਾਜ—ਦੋਹਾਂ ਪੱਧਰਾਂ ‘ਤੇ ਲੜਦੀ ਆ ਰਹੀ ਹੈ। ਆਪਣੇ ਅਸਤਿਤਵ, ਬਰਾਬਰੀ ਅਤੇ ਸਨਮਾਨ ਲਈ ਉਸ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਕਦੇ ਉਹ ਆਪਣੇ ਆਪ ਨਾਲ ਸੰਵਾਦ ਕਰਦੀ ਹੈ, ਕਦੇ ਸਮਾਜ ਨਾਲ। ਬਹੁਤ ਵਾਰ ਇਹ […]

Continue Reading

ਤੇਰਾ ਆਉਣਾ ਨੀ… ਸਮੁੰਦਰਾਂ ਦੀ ਛੱਲ ਵਰਗਾ!

ਤੇਰਾ ਆਉਣਾ ਨੀ… ਸਮੁੰਦਰਾਂ ਦੀ ਛੱਲ ਵਰਗਾ! ਸਮੁੰਦਰ ਸਿਰਫ਼ ਪਾਣੀ ਦਾ ਅਥਾਹ ਭੰਡਾਰ ਨਹੀਂ, ਉਹ ਕੁਦਰਤ ਦਾ ਸਭ ਤੋਂ ਵੱਡਾ ਦਾਰਸ਼ਨਿਕ ਹੈ। ਉਸ ਦੀ ਹਰ ਛੱਲ ਇੱਕ ਉਪਦੇਸ਼ ਹੈ, ਹਰ ਜਵਾਰ ਇੱਕ ਪ੍ਰਸ਼ਨ ਹੈ ਅਤੇ ਹਰ ਭਾਟਾ ਇੱਕ ਉੱਤਰ। ਜੋ ਸਮੁੰਦਰ ਨੂੰ ਕੇਵਲ ਅੱਖਾਂ ਨਾਲ ਦੇਖਦਾ ਹੈ, ਉਹ ਪਾਣੀ ਦੇਖਦਾ ਹੈ; ਜੋ ਚਿੱਤ ਨਾਲ ਦੇਖਦਾ […]

Continue Reading

ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਪੁਲਿਸ ਮੁਕਾਬਲੇ ਵਿੱਚ ਢੇਰ

ਚੰਡੀਗੜ੍ਹ, 5 ਜੁਲਾਈ ,ਬਿੋਲੇ ਪੰਜਾਬ ਬਿਊਰੋ; ਐਤਵਾਰ ਸਵੇਰੇ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਖਤਰਨਾਕ ਸ਼ੂਟਰ ਮਾਰੇ ਗਏ। ਦੋਵਾਂ ਸ਼ੂਟਰਾਂ ਦੀ ਪਛਾਣ ਪ੍ਰਵੇਸ਼ ਅਤੇ ਹਿਮਾਂਸ਼ੂ ਵੱਜੋਂ ਹੋਈ ਹੈ। ਅੱਜ 5 ਜੁਲਾਈ ਨੂੰ ਸਵੇਰੇ ਹੋਏ ਇਸ ਮੁਕਾਬਲੇ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ, ਜਿਸ ਵਿੱਚ […]

Continue Reading

1955 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਭਾਰਤੀ ਫੌਜੀ ਕਾਰਵਾਈ ਦੀ ਯਾਦ ਵਿੱਚ ਆਕਲੈਂਡ ਵਿਖੇ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 4 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਸਥਿਤ ਗਾਂਧੀ ਸੈਂਟਰ ਵਿਖੇ ਸਿੱਖ ਜੱਥੇਬੰਦੀਆਂ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤੀ ਫੌਜ ਦੀ ਕਾਰਵਾਈ ਦੀ ਯਾਦ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਭਾਗ ਲੈਣ ਵਾਲਿਆਂ ਨੇ ਬੈਨਰਾਂ ਅਤੇ ਖਾਲਸਾਈ ਨਾਅਰਿਆਂ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਘਟਨਾ […]

Continue Reading

ਫਰੀਦਕੋਟ ਨਾਕੇ ‘ਤੇ ਵਰਨਾ ਕਾਰ ਛੱਡ ਕੇ ਭੱਜੇ ਬਦਮਾਸ਼, ਗੱਡੀ ‘ਚੋਂ ਹੈਰੋਇਨ ਬਰਾਮਦ

ਫਰੀਦਕੋਟ 5 ਜੁਲਾਈ ,ਬੋਲੇ ਪੰਜਾਬ ਬਿਊਰੋ; ਫਰੀਦਕੋਟ ‘ਚ ਇੱਕ ਨਾਕੇ ‘ਤੇ ਪੁਲਿਸ ਵੱਲੋਂ ਰੋਕੇ ਜਾਣ ‘ਤੇ ਤਸਕਰ ਆਪਣੀ ਵਰਨਾ ਕਾਰ ਛੱਡ ਕੇ ਭੱਜ ਗਏ। ਗੱਡੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਤੇ ਸਵਾਰ ਕਰਨ ਸ਼ਰਮਾ ਤੇ ਉਸਦੇ ਸਾਥੀਆਂ ਵਿਰੁੱਧ ਐਨਡੀਪੀਐਸ […]

Continue Reading

ਕੇਂਦਰ ਨੇ Telegram ਤੋਂ ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ, 5 ਜੁਲਾਈ,ਬੋਲੇ ਪੰਜਾਬ ਬਿਊਰੋ; ਕੇਂਦਰ ਸਰਕਾਰ ਨੇ ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਡਿਜੀਟਲ ਪਾਇਰੇਸੀ ਫਿਲਮਾਂ, ਵੈੱਬ ਸੀਰੀਜ਼ ਅਤੇ ਹੋਰ ਸਮੱਗਰੀ ਦੀ ਵੱਧ ਰਹੀ ਪਾਇਰੇਸੀ ਨੂੰ ਲੈ ਕੇ ਸਰਕਾਰ ਨੇ ਟੈਲੀਗ੍ਰਾਮ ਵਿਰੁੱਧ ਇੱਕ ਬਹੁਤ ਹੀ ਸਖ਼ਤ ਅਤੇ ਵੱਡਾ ਕਦਮ ਚੁੱਕਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਨੂੰ ਇੱਕ ਅਧਿਕਾਰਤ […]

Continue Reading

ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ ਵੰਡੀ ਗਈ ਕਿਤਾਬ ‘ਤੇ ਵਿਵਾਦ,UAPA ਤਹਿਤ FIR ਦਰਜ

ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ ਸਈਦ ਅਤੇ ਵੱਖਵਾਦੀ ਨੇਤਾ ਮਕਬੂਲ ਭੱਟ ਨੂੰ ਮਹਾਨ ਹਸਤੀਆਂ ਦੱਸਿਆ ਜੰਮੂ-ਕਸ਼ਮੀਰ 5 ਜੁਲਾਈ ,ਬੋਲੇ ਪੰਜਾਬ ਬਿਊਰੋ; ਜੰਮੂ-ਕਸ਼ਮੀਰ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਖਰੀਦੀਆਂ ਗਈਆਂ ਦੋ ਕਿਤਾਬਾਂ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਕਿਤਾਬਾਂ ਵਿੱਚ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅੱਤਵਾਦੀ ਹਾਫਿਜ਼ […]

Continue Reading

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ 17 ਜੁਲਾਈ ਦੀ ਰੈਲੀ ਸਬੰਧੀ ਮੀਟਿੰਗ

ਸ਼੍ਰੀ ਮੁਕਤਸਰ ਸਾਹਿਬ 5 ਜੁਲਾਈ ,ਬੋਲੇ ਪੰਜਾਬ ਬਿਊਰੋ; ਡੈਮੋਕ੍ਰੈਟਿਕ ਟੀਚਰਜ਼ ਫਰੰਟ ਸ਼੍ਰੀ ਮੁਕਤਸਰ ਸਾਹਿਬ ਨੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਵੱਲੋਂ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੀਤੇ ਫੈਸਲੇ

Continue Reading