CBI ‘ਚ ਸੇਵਾ ਨਿਭਾਅ ਰਹੇ DIG ਰੈਂਕ ਦੇ 3 ਸੀਨੀਅਰ IPS ਅਧਿਕਾਰੀ ਪਦਉਨਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 11 ਅਗਸਤ, ਬੋਲੇ ਪੰਜਾਬ ਬਿਊਰੋ :

 ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਵਲੋਂ ਕੇਂਦਰੀ ਜਾਂਚ ਬਿਊਰੋ (CBI) ‘ਚ ਸੇਵਾ ਨਿਭਾਅ ਰਹੇ ਡੀਆਈਜੀ ਰੈਂਕ ਦੇ 3 ਸੀਨੀਅਰ IPS ਅਧਿਕਾਰੀਆਂ ਅਖਿਲੇਸ਼ ਕੁਮਾਰ ਸਿੰਘ, ਸਤਿਆ ਵੀਰ ਸਿੰਘ ਤੇ ਅਨੀਸ਼ ਗੁਪਤਾ ਨੂੰ ਸੰਯੁਕਤ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।