CBI ‘ਚ ਸੇਵਾ ਨਿਭਾਅ ਰਹੇ DIG ਰੈਂਕ ਦੇ 3 ਸੀਨੀਅਰ IPS ਅਧਿਕਾਰੀ ਪਦਉਨਤ
ਚੰਡੀਗੜ੍ਹ, 11 ਅਗਸਤ, ਬੋਲੇ ਪੰਜਾਬ ਬਿਊਰੋ : ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਵਲੋਂ ਕੇਂਦਰੀ ਜਾਂਚ ਬਿਊਰੋ (CBI) ‘ਚ ਸੇਵਾ ਨਿਭਾਅ ਰਹੇ ਡੀਆਈਜੀ ਰੈਂਕ ਦੇ 3 ਸੀਨੀਅਰ IPS ਅਧਿਕਾਰੀਆਂ ਅਖਿਲੇਸ਼ ਕੁਮਾਰ ਸਿੰਘ, ਸਤਿਆ ਵੀਰ ਸਿੰਘ ਤੇ ਅਨੀਸ਼ ਗੁਪਤਾ ਨੂੰ ਸੰਯੁਕਤ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਹੈ।
Continue Reading