ਟ੍ਰਾਈਸਿਟੀ ਆਰਟ ਫੋਟੋ ਸੁਸਾਇਟੀ ਵੱਲੋਂ ਸਲਾਈਡ ਸ਼ੋਅ ਕਰਵਾਇਆ
ਚੰਡੀਗੜ੍ਹ, 26 ਅਗਸਤ,ਬੋਲੇ ਪੰਜਾਬ ਬਿਊਰੋ : ਟ੍ਰਾਈਸਿਟੀ ਆਰਟ ਫੋਟੋ ਸੋਸਾਇਟੀ (ਤਪਸ), ਚੰਡੀਗੜ੍ਹ ਨੇ ਬੀਤੀ ਕੱਲ੍ਹ ਵਿਸ਼ਵ ਫੋਟੋਗ੍ਰਾਫੀ ਦਿਵਸ ਸਮਾਗਮਾਂ ਦੇ ਹਿੱਸੇ ਵਜੋਂ ਸੈਕਟਰ 35 ਵਿੱਚ ਫੋਟੋਗ੍ਰਾਫੀ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ ਤਪਸ ਦੇ ਸੰਸਥਾਪਕ ਦੀਪ ਭਾਟੀਆ ਅਤੇ ਵਿਨੋਦ ਚੌਹਾਨ ਨੇ ਸਾਡੇ ਜੀਵਨ ਵਿੱਚ ਫੋਟੋਗ੍ਰਾਫੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਲਾਤਮਕ […]
Continue Reading