ਉਧਾਰੀ ਦਿੱਤੀ ਰਕਮ ਵਾਪਸ ਨਾ ਮਿਲਣ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ
ਉਧਾਰੀ ਦਿੱਤੀ ਰਕਮ ਵਾਪਸ ਨਾ ਮਿਲਣ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ ਪਟਿਆਲਾ 25 ਅਗਸਤ ,ਬੋਲੇ ਪੰਜਾਬ ਬਿਊਰੋ : ਪਟਿਆਲਾ ‘ਚ ਉਧਾਰ ਪੈਸੇ ਵਾਪਸ ਨਾ ਮਿਲਣ ‘ਤੇ ਕਿਸਾਨ ਆਗੂ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰ ਸਿੰਘ ਉਮਰ 56 ਸਾਲ ਵਾਸੀ ਪਿੰਡ ਸਰਲਾ ਕਲਾਂ ਵਜੋਂ ਹੋਈ।23 ਅਗਸਤ ਦੇਰ ਰਾਤ ਜ਼ਹਿਰੀਲਾ […]
Continue Reading