ਡਾਂਡੀ ਮਾਰਚ ਬਨਾਮ ਕਿਸਾਨ ਅੰਦੋਲਨ: ਇੱਕ ਇਤਿਹਾਸਕ ਤੁਲਨਾ

ਭਾਰਤ ਦਾ ਇਤਿਹਾਸ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦ ਵੀ ਲੋਕਾਂ ਦੇ ਹੱਕਾਂ ਉੱਤੇ ਗ਼ਲਤ ਫ਼ੈਸਲੇ ਲਾਗੂ ਹੋਏ ਹਨ, ਲੋਕਾਂ ਨੇ ਇੱਕਜੁੱਟ ਹੋਕੇ ਸੰਘਰਸ਼ ਕੀਤਾ ਹੈ। ਡਾਂਡੀ ਮਾਰਚ (1930) ਅਤੇ ਕਿਸਾਨ ਅੰਦੋਲਨ (2020-21) ਭਾਰਤ ਦੇ ਇਤਿਹਾਸ ਦੇ ਦੋ ਮਹੱਤਵਪੂਰਨ ਅੰਦੋਲਨ ਹਨ, ਜਿਨ੍ਹਾਂ ਨੇ ਅਨਿਆਂ ਖ਼ਿਲਾਫ਼ ਲੋਕਾਂ ਦੀ ਸ਼ਕਤੀ ਅਤੇ ਸੰਘਰਸ਼ ਦੀ ਮਹੱਤਤਾ ਨੂੰ […]

Continue Reading

ਡਾ: ਰਮਨਦੀਪ ਕੌਰ ਹੈੱਡ ਮਿਸਟ੍ਰੈਸ ਦੁਆਰਾ ਅਨੁਵਾਦ ਕੀਤੀਆਂ ਪ੍ਰੇਰਨਾਦਾਇਕ ਤਿੰਨ ਕਿਤਾਬਾਂ ਲੋਕ ਅਰਪਣ

ਵਿਦਿਆਰਥੀਆਂ ਅਤੇ ਪਾਠਕਾਂ ਨੂੰ ਜੀਵਨ ਦੇ ਉਦੇਸ਼ ਪ੍ਰਾਪਤ ਕਰਨ ਲਈ ਸਹਾਇਕ ਹੋਣਗੀਆਂ ਪੰਜਾਬੀ ਵਿੱਚ ਅਨੁਵਾਦ ਹੋਈਆਂ ਤਿੰਨ ਪ੍ਰੇਰਨਾਦਾਇਕ ਕਿਤਾਬਾਂ: ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ, 12 ਮਾਰਚ ,ਬੋਲੇ ਪੰਜਾਬ ਬਿਊਰੋ : ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਡਾ: ਰਮਨਦੀਪ ਕੌਰ, ਹੈਡ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਰਾਏਪੁਰ, ਨੇ […]

Continue Reading

ਆੜਤੀ ਅਤੇ ਸਰਪੰਚ ‘ਤੇ ਚਲਾਈਆਂ ਗੋਲੀਆਂ

ਤਰਨਤਾਰਨ, 12 ਮਾਰਚ,ਬੋਲੇ ਪੰਜਾਬ ਬਿਊਰੋ ;ਵਿਧਾਨ ਸਭਾ ਹਲਕਾ ਖੇਮਕਰਨ ਦੇ ਮੰਡੀ ਅਮਰਕੋਟ ’ਚ ਬਦਮਾਸ਼ਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਮੰਡੀ ਅਮਰਕੋਟ ਦੇ ਇੱਕ ਪ੍ਰਮੁੱਖ ਆੜਤੀ ਅਤੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ’ਤੇ ਹਮਲਾ ਕੀਤਾ ਗਿਆ।ਇਸ ਹਮਲੇ ’ਚ ਜਿੱਥੇ ਸਰਪੰਚ ਦੀ ਜਾਨ ਬਚ ਗਈ, ਉਥੇ […]

Continue Reading

ਅੱਧੇ ਘੰਟੇ ਦੀ ਕਸਰਤ, ਪੋਸ਼ਟਿਕ, ਘੱਟ ਚਰਬੀ ਤੇ ਫਾਈਬਰ ਯੁੱਕਤ ਭੋਜਨ ਹੈ ਲਿਵਰ ਦੀ ਲਾਈਫ਼ਲਾਈਨ

ਦਿਲ ਅਤੇ ਗੁੱਰਦਿਆਂ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਲਿਵਰ ਨੂੰ ਨਿਰੋਗੀ ਰੱਖਣਾ ਅਤਿ ਜਰੂਰੀ ਅਸੀਂ ਇੱਕੀਵੀਂ ਸਦੀ ਦੇ ਵਾਸੀ ਹਾਂ ਤੇ ਤਕਨੀਕੀ ਯੁੱਗ ਪਲ ਪਲ ਦੀ ਜਾਣਕਾਰੀ ਹਰੇਕ ਦੀ ਜੇਬ ਚ ਉਂਗਲੀ ਦੇ ਦਬਾਉਣ ਨਾਲ ਆ ਵੱਜਦੀ ਹੈ। ਸਮੇਂ ਅਨੁਸਾਰ ਖਾਣ ਪਾਣ ਦੀਆਂ ਆਦਤਾਂ ਦਾ ਵੀ ਸੰਸਾਰੀਕਰਨ ਹੋ ਗਿਆ ਸਾਦੇ ਭੋਜਨ ਦੀ ਜਗ੍ਹਾ ਵੈਸਟਰਨ […]

Continue Reading

ਯੂਕਰੇਨ-ਰੂਸ ਜੰਗ ’ਚ ਵੱਡਾ ਮੋੜ : ਯੂਕਰੇਨ ਜੰਗਬੰਦੀ ਲਈ ਤਿਆਰ, ਟਰੰਪ ਨੇ ਕੀਤਾ ਸਵਾਗਤ

ਕੀਵ, 12 ਮਾਰਚ,ਬੋਲੇ ਪੰਜਾਬ ਬਿਊਰੋ:ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੰਗਲਵਾਰ ਨੂੰ ਸਾਊਦੀ ਅਰਬ ਦੇ ਜੇਦਾਹ ’ਚ ਅਮਰੀਕੀ ਪ੍ਰਤੀਨਿਧੀਆਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਯੂਕਰੇਨ ਨੇ 30 ਦਿਨਾਂ ਦੀ ਜੰਗਬੰਦੀ ਲਈ ਹਾਮੀ ਭਰੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਉਨ੍ਹਾਂ […]

Continue Reading

ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸ੍ਰੀ ਮੁਕਤਸਰ ਸਾਹਿਬ, 12 ਮਾਰਚ,ਬੋਲੇ ਪੰਜਾਬ ਬਿਊਰੋ :ਸ਼ਹਿਰ ‘ਚ ਇਕ ਵੱਡੀ ਵਾਰਦਾਤ ਹੋਈ ਹੈ। ਗੋਨਿਆਣਾ ਰੋਡ ‘ਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਾਹੁਲ ਵਜੋਂ ਹੋਈ ਹੈ, ਜੋ ਕਿ ਲੱਕੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ […]

Continue Reading

ਊੜਾ..ਉਠ ਨਸੀਬੋ ਪੈਹ ਫਟਗੀ ਨੀ…

ਊੜਾ ਉਠ ਜਾਗ ਕਿਰਤੀਆ ਓਜਾਗਣ ਦਾ ਵੇਲਾ ਊੜੇ ਦੀਆਂ ਕਰਾਮਾਤਾਂ! ਸੱਤਾ ਦੀਆਂ ਚਲਾਕੀਆਂ ! ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡ ਦੇ ਜਦ ਤੱਕ ਉਹ ਕਿਸੇ ਮਨੁੱਖ […]

Continue Reading

ਨਸ਼ਾ ਤਸਕਰਾਂ ਵਲੋਂ ਪੁਲਸ ਟੀਮ ‘ਤੇ ਹਮਲਾ, ਚਾਰ ਮੁਲਾਜ਼ਮ ਜ਼ਖ਼ਮੀ, ਪਤੀ-ਪਤਨੀ ਗ੍ਰਿਫ਼ਤਾਰ

ਦੀਨਾਨਗਰ, 12 ਮਾਰਚ, ਬੋਲੇ ਪੰਜਾਬ ਬਿਊਰੋ :ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਕਾਰਵਾਈ ਤਹਿਤ ਮੰਗਲਵਾਰ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਅਵਾਂਖਾ ਵਿਖੇ ਰੇਡ ਕਰਨ ਲਈ ਪੁਲਿਸ ਪਾਰਟੀ ਉੱਪਰ 5-6 ਦੇ ਕਰੀਬ ਨਸ਼ਾ ਤਸਕਰਾਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਚਾਰ ਪੁਲਿਸ ਕਰਮਚਾਰੀ ਜ਼ਖਮੀ […]

Continue Reading

ਮਾਰਕੀਟ ‘ਚ ਰਾਤ ਨੂੰ ਚੱਲੀਆਂ ਗੋਲੀਆਂ

ਜਲੰਧਰ, 12 ਮਾਰਚ, ਬੋਲੇ ਪੰਜਾਬ ਬਿਊਰੋ :ਸ਼ਹਿਰ ਵਿੱਚ ਸਥਿਤ ਪੀ.ਪੀ.ਆਰ. ਮਾਰਕੀਟ ਵਿੱਚ ਗੋਲੀਆਂ ਚਲਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੀ.ਪੀ.ਆਰ. ਮਾਰਕੀਟ ਵਿੱਚ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਰਾਤ ਭਰ ਪੁਲਿਸ ਨੂੰ ਗੋਲੀਆਂ ਚਲਣ ਦਾ ਕੋਈ ਪਤਾ ਹੀ ਨਹੀਂ ਲੱਗਿਆ […]

Continue Reading

ਪੁਲਿਸ ਨੇ ਸਕੂਲਾਂ ਨੇੜੇ ਟ੍ਰੈਫਿਕ ਉਲੰਘਣਾ ਦੇ ਕੱਟੇ ਚਲਾਨ

ਜਲੰਧਰ, 12 ਮਾਰਚ, ਬੋਲੇ ਪੰਜਾਬ ਬਿਊਰੋ :ਜਲੰਧਰ ਪੁਲਿਸ ਵੱਲੋਂ ਟ੍ਰੈਫਿਕ ਉੱਲੰਘਣਾ ਦੇ ਖਿਲਾਫ਼ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ 335 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ 46 ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ 6 ਮੋਟਰਸਾਈਕਲ ਜ਼ਬਤ ਕੀਤੇ ਗਏ।ਇਹ ਕਾਰਵਾਈ ਰਿਸ਼ਭ ਭੋਲਾ (ਏ.ਸੀ.ਪੀ. ਨੌਰਥ) ਦੀ ਨਿਗਰਾਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ […]

Continue Reading