ਪੰਜਾਬ ਸਰਕਾਰ ਨੇ ਸਰਕਾਰੀ ਵਕੀਲਾਂ ਦੇ ਕੀਤੇ ਤਬਾਦਲੇ ਤੇ ਤਾਇਨਾਤੀਆਂ

ਚੰਡੀਗੜ੍ਹ, 11ਜੁਲਾਈ,ਬੋਲੇ ਪੰਜਾਬ ਬਿਊਰੋ : ਪੰਜਾਬ ਗ੍ਰਹਿ ਵਿਭਾਗ ਵੱਲੋਂ ਸਰਕਾਰੀ ਵਕੀਲਾਂ ਦੇ ਤਬਾਦਲੇ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। 

Continue Reading

ਕਿਸਾਨ ਸ਼ੁਭਕਰਨ ਮੌਤ ਮਾਮਲੇ ਦੀ ਆਈ ਫੋਰੈਂਸਿਕ ਰਿਪੋਰਟ ,ਹਾਈਕੋਰਟ ਵੱਲੋਂ ਐਸ.ਆਈ.ਟੀ. ਗਠਨ ਦੇ ਹੁਕਮ ,

ਸ਼ਾਟਗਨ ਦੀ ਗੋਲੀ ਬਣੀ ਮੌਤ ਦਾ ਕਾਰਨ, ਚੰਡੀਗੜ੍ਹ, 11 ਜੁਲਾਈ, ਬੋਲੇ ਪੰਜਾਬ ਬਿਊਰੋ : ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਅੰਦੋਲਨ ਕਰ ਰਹੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਸੀ ਮੌਤ ਦੇ ਮਾਮਲੇ ਦੀ ਫੋਰੈਂਸਿਕ ਰਿਪੋਰਟ ਹੈਰਾਨ ਕਰਨ ਵਾਲੀ ਆਈ ਹੈ। ਰਿਪੋਰਟ ਅਨੁਸਾਰ ਸ਼ੁਭਕਰਨ ਦੀ ਮੌਤ ਸ਼ਾਟਗਨ ਦੀ ਗੋਲੀ ਲੱਗਣ ਕਾਰਨ ਹੋਈ ਹੈ। ਇਸ […]

Continue Reading

ਸ਼ੁਭਕਰਨ ਦੀ ਭੈਣ ਪੰਜਾਬ ਪੁਲਿਸ ਵਿੱਚ ਅੱਜ ਜੁਆਇਨ ਕਰੇਗੀ ਨੌਕਰੀ

ਚੰਡੀਗੜ੍ਹ 11 ਜੁਲਾਈ ,ਬੋਲੇ ਪੰਜਾਬ ਬਿਊਰੋ ; ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਨੂੰ ਲੈ ਕੇ ਹਰਿਆਣਾ ਸਰਹੱਦ ‘ਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਅੱਜ ਨੌਕਰੀ ਜੁਆਇਨ ਕਰੇਗੀ। ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਉਸ ਨੂੰ ਪੁਲੀਸ ਵਿਭਾਗ ਵਿੱਚ ਨੌਕਰੀ ਦਿੱਤੀ ਹੈ। ਉਨ੍ਹਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ […]

Continue Reading

 ਲਦਾਖ ‘ਚ 1 ਕੁਵਿੰਟਲ 8 ਕਿੱਲੋ ਸੋਨੇ ਸਮੇਤ 2 ਸ਼ੱਕੀ ITBP ਨੇ ਕੀਤੇ ਗ੍ਰਿਫਤਾਰ

ਲਦਾਖ 11 ਜੁਲਾਈ ,ਬੋਲੇ ਪੰਜਾਬ ਬਿਊਰੋ : ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਵੱਲੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਦੋ ਤਸਕਰਾਂ ਨੂੰ 108 ਕਿਲੋ ਸੋਨੇ ਦੀਆਂ ਬਾਰਾਂ ਅਤੇ ਕੁਝ ਚੀਨੀ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਗ੍ਰਿਫਤਾਰ ਕੀਤਾ ਹੈ।ਤਸਕਰ, 40 ਸਾਲਾ ਤੇਨਜਿਨ ਟਾਰਗੀ ਅਤੇ ਤਸੇਰਿੰਗ ਚੰਬਾ 69, ਦੋਵੇਂ ਨਿਓਮਾ ਸੈਕਟਰ ਦੇ ਹੈਨਲੇ ਦੇ ਵਸਨੀਕ, ਨੂੰ ਸ਼੍ਰੀਰਾਪਲੇ […]

Continue Reading

ਆਲਮੀ ਪੰਜਾਬੀ ਸਭਾ, ਅਮਰੀਕਾ ਦਵੇਗੀ ‘ਪੰਜਾਬੀ ਸਕਾਲਰ ਅਵਾਰਡ’

ਧਨ ਰਾਸ਼ੀ ਪੱਖੋਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਵਾਰਡ ਹੋਏਗਾ ਕੈਨੇਡਾ 11 ਜੁਲਾਈ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) : ਆਲਮੀ ਪੰਜਾਬੀ ਸਭਾ, ਅਮਰੀਕਾ ਨੇ ‘ਪੰਜਾਬੀ ਸਕਾਲਰ ਅਵਾਰਡ’ ਦੇਣ ਦਾ ਐਲਾਨ ਕੀਤਾ ਹੈ । ਇਸ ਮਾਣਮੱਤੇ ਅਵਾਰਡ ਦੀ ਰਾਸ਼ੀ ਵਿੱਚ ਦੋ ਲੱਖ, ਇਕ ਹਜਾਰ ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤਾ ਜਾਏਗਾ। ਆਲਮੀ ਪੰਜਾਬੀ […]

Continue Reading

3 ਦਿਨਾਂ ਵਿਦੇਸ਼ ਦੌਰੇ ਤੋਂ ਬਾਅਦ ਦਿੱਲੀ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 11 ਜੁਲਾਈ, ਬੋਲੇ ਪੰਜਾਬ ਬਿਊਰੋ : 3 ਦਿਨ ਦੇ ਆਪਣੇ ਰੂਸ ਤੇ ਆਸਟਰੀਆ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਪਾਲਮ ਹਵਾਈ ਅੱਡੇ ’ਤੇ ਪੁੱਜੇ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ ਮੇਰੀ ਆਸਟਰੀਆ ਦੀ ਯਾਤਰਾ ਇਤਿਹਾਸਕ ਅਤੇ ਬਹੁਤ ਲਾਭਕਾਰੀ ਰਹੀ ਹੈ ਅਤੇ ਇਸ ਨੇ ਸਾਡੇ ਦੋਵਾਂ ਦੇਸ਼ਾਂ ਦੀ […]

Continue Reading

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ‘ਚ ਹੀ ਹੋਈ ਸੀ,ਐਸਆਈਟੀ ਵੱਲੋਂ ਖੁਲਾਸਾ

ਚੰਡੀਗੜ੍ਹ, 11 ਜੁਲਾਈ, ਬੋਲੇ ਪੰਜਾਬ ਬਿਊਰੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ‘ਚ ਇੰਟਰਵਿਊ ਨੂੰ ਲੈ ਕੇ ਬਣੀ SIT ਨੇ ਵੱਡਾ ਖੁਲਾਸਾ ਕੀਤਾ ਹੈ। SIT ਮੁਤਾਬਕ ਗੈਂਗਸਟਰ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ‘ਚ ਹੋਈ ਸੀ। ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ ਅਤੇ ਜਲਦੀ ਹੀ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ।ਹਾਈ […]

Continue Reading

ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ 17 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

ਨਵੀਂ ਦਿੱਲੀ, 11 ਜੁਲਾਈ, ਬੋਲੇ ਪੰਜਾਬ ਬਿਊਰੋ : ਉੱਤਰ-ਪੱਛਮੀ ਭਾਰਤ ਤੋਂ ਇਲਾਵਾ ਪੂਰਬ, ਉੱਤਰ-ਪੂਰਬ, ਪੱਛਮੀ ਅਤੇ ਦੱਖਣੀ ਭਾਰਤ ਤੱਕ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪਿਆ ਹੈ। ਗੋਆ ਵਿੱਚ ਸੁਰੰਗ ਵਿੱਚ ਪਾਣੀ ਭਰ ਜਾਣ ਕਾਰਨ ਕੋਂਕਣ ਰੇਲਵੇ ਰੂਟ ਠੱਪ ਹੋ ਗਿਆ ਹੈ। ਇਸ ਕਾਰਨ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ ਅਤੇ ਕਈਆਂ ਦੇ ਰੂਟ ਬਦਲ […]

Continue Reading

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਮੁੱਖ ਅਰਥ ਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਆਮ ਬਜਟ ਬਾਰੇ ਚਰਚਾ ਕਰਨਗੇ

ਨਵੀਂ ਦਿੱਲੀ, 11 ਜੁਲਾਈ, ਬੋਲੇ ਪੰਜਾਬ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੇਸ਼ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਬੈਠਕ ਕਰਕੇ ਆਮ ਬਜਟ ਬਾਰੇ ਉਨ੍ਹਾਂ ਦੀ ਰਾਏ ਲੈਣਗੇ। ਇਸ ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਆਮ ਬਜਟ ਦੀਆਂ ਵਿਵਸਥਾਵਾਂ ਰਾਹੀਂ ਵਿਕਸਤ ਭਾਰਤ ਲਈ ਰੋਡਮੈਪ ਤਿਆਰ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੰਗ 662

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 11-07-24 ,ਅੰਗ 662 Sachkhand Sri Harmandir Sahib Amritsar Vikhe Hoea Amrit Vele Da Mukhwak Ang 662 : 11-07-24 ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ […]

Continue Reading