ਕਿਰਤ ਦਾਨ ਗਰੁੱਪ ਵੱਲੋਂ ਪੰਜੀਰੀ ਪਲਾਂਟ ਸਕੂਲ ਵਿੱਚ ਫਲਾਂ ਦੇ ਪੌਦੇ ਲਗਾਏ
ਰਾਜਪੁਰਾ 14 ਜੁਲਾਈ,ਬੋਲੇ ਪੰਜਾਬ ਬਿਊਰੋ ; ਕਿਰਤਦਾਨ ਗਰੁੱਪ ਰਾਜਪੁਰਾ ਵੱਲੋਂ ਹਰੀਸ਼ ਕੁਮਾਰ ਪੁੱਤਰ ਗੰਗਾ ਰਾਮ ਰਾਜਪੁਰਾ ਦੇ ਸਹਿਯੋਗ ਨਾਲ ਇੱਕ ਦਰਜਨ ਦੇ ਕਰੀਬ ਅਮਰੂਦ, ਚੀਕੂ, ਆੜੂ, ਬਿਲ, ਨਾਸ਼ਪਾਤੀ, ਆਦਿ ਫਲਾਂ ਦੇ ਪੌਦੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਪੰਜੀਰੀ ਪਲਾਂਟ ਵਿਖੇ ਲਗਾਏ। ਇਸ ਮੌਕੇ ਮਿਉਂਸਪਲ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਏ. ਐੱਸ. ਆਈ. ਮੇਜਰ […]
Continue Reading