ਕਿਸਾਨ ਸ਼ੁਭਕਰਨ ਮੌਤ ਮਾਮਲੇ ਦੀ ਆਈ ਫੋਰੈਂਸਿਕ ਰਿਪੋਰਟ ,ਹਾਈਕੋਰਟ ਵੱਲੋਂ ਐਸ.ਆਈ.ਟੀ. ਗਠਨ ਦੇ ਹੁਕਮ ,
ਸ਼ਾਟਗਨ ਦੀ ਗੋਲੀ ਬਣੀ ਮੌਤ ਦਾ ਕਾਰਨ, ਚੰਡੀਗੜ੍ਹ, 11 ਜੁਲਾਈ, ਬੋਲੇ ਪੰਜਾਬ ਬਿਊਰੋ : ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਅੰਦੋਲਨ ਕਰ ਰਹੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਸੀ ਮੌਤ ਦੇ ਮਾਮਲੇ ਦੀ ਫੋਰੈਂਸਿਕ ਰਿਪੋਰਟ ਹੈਰਾਨ ਕਰਨ ਵਾਲੀ ਆਈ ਹੈ। ਰਿਪੋਰਟ ਅਨੁਸਾਰ ਸ਼ੁਭਕਰਨ ਦੀ ਮੌਤ ਸ਼ਾਟਗਨ ਦੀ ਗੋਲੀ ਲੱਗਣ ਕਾਰਨ ਹੋਈ ਹੈ। ਇਸ […]
Continue Reading