ਨਾਟਕਰਮੀ ਸੰਜੀਵਨ ਸਿੰਘ ਦੁਆਰਾ ਸੰਪਾਦਿਤ ‘ਮੰਚ ਤੋਂ ਲੋਕਾਂ ਤੱਕ, ਇਪਟਾ ਦੀ ਗਾਥਾ 1950-2026’ ਦਾ ਹੋਇਆ ਲੋਕ-ਅਰਪਣ

ਪੁਸਤਕ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਛਾਪਿਆਂ ਜਾਵੇਗਾ, ਤਾਂਜੋ ਸਾਰੇ ਦੇਸ਼ ਦੇ ਇਪਟਾ ਕਾਰਕੁਨ ਇਪਟਾ, ਪੰਜਾਬ ਇਤਿਹਾਸ ਤੋਂ ਹੋ ਸਕਣ ਜਾਣੂੰ –ਸੰਜੀਵਨ ਚੰਡੀਗੜ੍ਹ 7 ਅਕਤੂਬਰ ,ਬੋਲੇ ਪੰਜਾਬ ਬਿਊਰੋ;  ਬੀਤੇ ਦਿਨੀ ਆਰ. ਸੀ. ਐਫ. ਕਪੂਰਥਲਾ ਵਿਖੇ ਹੋਏ ਇਪਟਾ ਪੰਜਾਬ ਦੇ ਜਨਰਲ ਇਜਲਾਸ ਅਤੇ ਤਿੰਨ ਸਾਲਾ ਚੋਣ ਦੌਰਾਨ ਨਾਟਕਰਮੀ ਅਤੇ ਇਪਟਾ, ਪੰਜਾਬ ਦੇ […]

Continue Reading

ਸਰਕਾਰੀ ਤੋਤਿਆਂ ਨੂੰ ਭਾਜਪਾ ਦੇ ਬਾਗ਼ ਕਿਉਂ ਨਹੀਂ ਦਿਖਦੇ?

ਸਰਕਾਰੀ ਤੋਤਿਆਂ ਨੂੰ ਭਾਜਪਾ ਦੇ ਬਾਗ਼ ਕਿਉਂ ਨਹੀਂ ਦਿਖਦੇ? ਪੰਜਾਬ ਦੇ ਲੋਕਾਂ ਨੂੰ ਸੱਠ ਸਾਲ ਬਾਅਦ ਦੁਨੀਆਂ ਦੀ ਸਭ ਤੋਂ ਇਮਾਨਦਾਰ ਸਰਕਾਰ ਨਸੀਬ ਹੋਈ ਹੈ। ਲੋਕ ਆਥਣ ਸਵੇਰ ਪੰਜਾਬ ਸਰਕਾਰ ਦੀ ਆਰਤੀ ਕਰਦੇ ਹਨ। ਉਹ ਤਾਂ ਐਨੇ ਖ਼ੁਸ਼ ਹਨ, ਕਿ ਪੰਜਾਬ ਦੇ ਲੋਕ ਇਸ ਖੁਸ਼ੀ ਵਿੱਚ ਨਸ਼ੇ ਨਾਲ਼ ਟੁੰਨ ਹੋ ਕੇ ਆਪਣੇ ਹਾਸੇ ਠੱਠੇ ਨੂੰ […]

Continue Reading

ਕੇਂਦਰੀ ਸਭਾ ਵੱਲੋਂ 9 ਅਕਤੂਬਰ ਦੇ ਨਕੋਦਰ ਧਰਨੇ ਦੀ ਹਮਾਇਤ, ਲੇਖਕਾਂ ਨੂੰ ਸ਼ਮੂਲੀਅਤ ਦਾ ਸੱਦਾ

ਜਾਤੀ ਅਪਮਾਨ ਵਿਰੁੱਧ ਲੇਖਕ ਭਾਈਚਾਰਾ ਚੁੱਪ ਨਹੀਂ ਰਹਿ ਸਕਦਾ ਚੰਡੀਗੜ੍ਹ 5 ਅਕਤੂਬਰ ,ਬੋਲੇ ਪੰਜਾਬ ਬਿਊਰੋ; ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪਿੰਡ ਤਲਵੰਡੀ ਸਲੇਮ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਹਰਮੇਸ਼ ਮਾਲੜੀ ਨਾਲ ਕਥਿਤ ਜਾਤੀ ਸੂਚਕ ਦੁਰਵਿਹਾਰ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕੰਪਲੈਕਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 9 ਅਕਤੂਬਰ ਨੂੰ […]

Continue Reading

ਨੇਹਾ ਬੋਰਾ: ਇੱਕ ਅਵਾਜ਼, ਜਿਸ ਵਿੱਚ ਅੱਜ ਦਾ ਨੌਜਵਾਨ ਆਪਣਾ ਚਿਹਰਾ ਦੇਖ ਰਿਹਾ ਹੈ— ਪ੍ਰਣਵ ਕੁਮਾਰ ਚੌਧਰੀ

ਨੇਹਾ ਬੋਰਾ: ਇੱਕ ਅਵਾਜ਼, ਜਿਸ ਵਿੱਚ ਅੱਜ ਦਾ ਨੌਜਵਾਨ ਆਪਣਾ ਚਿਹਰਾ ਦੇਖ ਰਿਹਾ ਹੈ— ਪ੍ਰਣਵ ਕੁਮਾਰ ਚੌਧਰੀ ਨੇਹਾ – ਜੰਤਰ ਮੰਤਰ ਦੇ ਹਾਲੀਆ ਅੰਦੋਲਨ ਅਤੇ ਨੌਜਵਾਨ ਵਰਗ ਦੀ ਬੈਚੈਨੀ ‘ਚੋਂ ਉਭਰਦਾ ਇੱਕ ਲੜਕੀ ਦਾ ਨਵਾਂ ਚਿਹਰਾ। ਨਾਅਰੇ ਲਗਾਉਂਦੀਆਂ ਲੜਕੀਆਂ ਦੀ ਭੀੜ ਵਿੱਚ ਇੱਕ ਅਵਾਜ਼ ਬਾਰ-ਬਾਰ ਵੱਖਰੀ ਸੁਣਾਈ ਦਿੰਦੀ ਹੈ। ਅਵਾਜ਼ ਵਿੱਚ ਗੁੱਸਾ ਹੈ, ਪਰ ਸਿਰਫ਼ […]

Continue Reading

ਮਾਨਸਾ ਵਿੱਚ ਪੰਜਾਬੀ ਮਾਂ-ਬੋਲੀ ਦੇ ਸਮਾਗਮ ਕਿੱਥੇ ਗਏ?

ਮਾਨਸਾ ਵਿੱਚ ਪੰਜਾਬੀ ਮਾਂ-ਬੋਲੀ ਦੇ ਸਮਾਗਮ ਕਿੱਥੇ ਗਏ? ਮਾਨਸਾ ਪੰਜਾਬ ਦੀ ਉਹ ਧਰਤੀ ਹੈ ਜਿੱਥੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ। ਇੱਥੋਂ ਦੀ ਮਿੱਟੀ ਵਿੱਚ ਲੋਕ-ਬੋਲੀ, ਲੋਕ-ਗੀਤ, ਕਹਾਣੀ, ਕਵਿਤਾ ਅਤੇ ਸਾਹਿਤਕ ਚੇਤਨਾ ਦੀ ਆਪਣੀ ਖੁਸ਼ਬੂ ਹੈ। ਇਸ ਇਲਾਕੇ ਦੇ ਲੋਕਾਂ ਦੀ ਪੰਜਾਬੀ ਨਾਲ ਸਾਂਝ ਸਿਰਫ਼ ਬੋਲਣ ਤੱਕ ਸੀਮਤ ਨਹੀਂ ਰਹੀ, […]

Continue Reading

ਕਾਵਾਂ ਦੀ ਕਾਵਾਂ ਰੌਲੀ!

ਕਾਵਾਂ ਦੀ ਕਾਵਾਂ ਰੌਲੀ! ਕੁਦਰਤ ਦਾ ਇੱਕ ਅਜੀਬ ਪਰ ਅਟੱਲ ਨਿਯਮ ਹੈ ਕਿ ਹਰ ਜੀਵ ਆਪਣੀ ਜਾਤ, ਆਪਣੇ ਝੁੰਡ ਅਤੇ ਆਪਣੇ ਖੇਤਰ ਦੀ ਰੱਖਿਆ ਕਰਦਾ ਹੈ। ਜਦੋਂ ਕੋਈ ਬਾਹਰੀ ਤਾਕਤ ਉਸ ਦੀ ਦੁਨੀਆ ਵਿੱਚ ਦਾਖ਼ਲ ਹੁੰਦੀ ਹੈ ਤਾਂ ਉਹ ਇਕੱਲਾ ਨਹੀਂ ਰਹਿੰਦਾ, ਸਗੋਂ ਸਾਰੇ ਮਿਲ ਕੇ ਉਸ ਦਾ ਵਿਰੋਧ ਕਰਦੇ ਹਨ। ਕਾਵਾਂ ਦੀ ਕਾਵਾਂ ਰੌਲੀ […]

Continue Reading

ਆਸ਼ਕੀ ਦਲ ਦੀ ਖੁੱਦੋ!

ਆਸ਼ਕੀ ਦਲ ਦੀ ਖੁੱਦੋ! ਦਲ ਜਦੋਂ ਦਲਦਲ ਬਣ ਜਾਂਦਾ ਤਾਂ ਉਹ ਆਪਣੇ ਵਿੱਚ ਆਇਆਂ ਨੂੰ ਜਿਉਂਦੇ ਨਹੀਂ ਬਾਹਰ ਨਿਕਲਣ ਦੇਂਦਾ। ਦਲ ਅਸਲ ਵਿੱਚ ਧੜਾ ਹੁੰਦਾ ਹੈ, ਕੁੱਝ ਸਾਂਝੇ ਵਿਚਾਰਾਂ ਵਾਲਿਆਂ ਦੀ ਟੋਲੀ ਹੁੰਦੀ ਹੈ, ਖੇਡ ਜਗਤ ਵਿਚ ਇਸ ਨੂੰ ਟੀਮ ਆਖਦੇ ਹਨ। ਦਲ ਦੀ ਕੋਰ ਕਮੇਟੀ ਹੁੰਦੀ ਹੈ। ਕਮੇਟੀ ਵਿੱਚ ਧੜੇ ਹੁੰਦੇ ਹਨ। ਇਹਨਾਂ ਧੜਿਆਂ […]

Continue Reading

ਕੋਹ ਨਾ ਚੱਲੀ, ਬਾਬਾ ਤਿਹਾਈ!

ਕੋਹ ਨਾ ਚੱਲੀ, ਬਾਬਾ ਤਿਹਾਈ! ਤੁਰਦੀ ਜ਼ਿੰਦਗੀ ਤੇ ਵਗਦਾ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਹੌਲੀ-ਹੌਲੀ ਗੰਦਲਾ ਹੋ ਜਾਂਦਾ ਹੈ ਅਤੇ ਗੰਦਲੇ ਪਾਣੀ ਵਿੱਚੋਂ ਬੋਅ ਆਉਣ ਲੱਗ ਪੈਂਦੀ ਹੈ।ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ-ਫਿਰਦੀ ਜ਼ਿੰਦਗੀ […]

Continue Reading

ਪੰਜਾਬ ਚੋਣਾਂ 2027: ਕੀ ਕਿਸਾਨ ਤੇ ਕਿਸਾਨ ਆਗੂ ਇਕਜੁੱਟ ਹੋ ਕੇ ਕਰਜ਼ਾ ਮੁਆਫ਼ੀ ਅਤੇ ਪੰਜਾਬ ਲਈ ਆਰਥਿਕ ਪੈਕੇਜ ਦਾ ਵਾਅਦਾ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣਗੇ?

ਆਓ, ਉਸ ਪਾਰਟੀ ਦੀ ਹਮਾਇਤ ਕਰੀਏ, ਜਿਸ ਕੋਲ ਇਹ ਦੋਵੇਂ ਵਾਅਦੇ ਪੂਰੇ ਕਰਨ ਦੀ ਨੀਅਤ ਵੀ ਹੋਵੇ ਅਤੇ ਸਮਰੱਥਾ ਵੀ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਹਰ ਪੰਜ ਸਾਲ ਬਾਅਦ ਕਿਸਾਨ ਕਦੇ ਵਿਧਾਨ ਸਭਾ ਲਈ ਅਤੇ ਕਦੇ ਲੋਕ ਸਭਾ ਲਈ ਵੋਟਾਂ ਪਾਉਂਦੇ ਹਨ। ਹਰ ਚੋਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ […]

Continue Reading

ਜਦੋਂ ਮੈਨੂੰ ਪੁਰਸਕਾਰ ਮਿਲਿਆ!

ਜਦੋਂ ਮੈਨੂੰ ਪੁਰਸਕਾਰ ਮਿਲਿਆ! ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਉਤੇ ਪਿਛਲੇ ਸਮਿਆਂ ਤੋਂ ਮਾਣਯੋਗ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਇਹ ਪੁਰਸਕਾਰ ਵੰਡ ਪ੍ਰਣਾਲੀ ਵਿੱਚ ਅਨੇਕ ਖਾਮੀਆਂ ਸਾਹਮਣੇ ਆਈਆਂ। ਜੀਹਨਾਂ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ, ਉਹ ਉਡੀਕ ਕਰ ਰਹੇ ਹਨ ਕਿ ਕਦੋਂ ਅਦਾਲਤ ਫੈਸਲਾ ਕਰਦੀ ਹੈ। ਸੁਰਜੀਤ ਪਾਤਰ […]

Continue Reading