ਚੰਡੀਗੜ ਯੂਨੀਵਰਸਿਟੀ, ਮੋਹਾਲੀ ਵਿੱਖੇ ਲੱਗੇ ਕੈਂਪ ਲਈ ਸਰਕਾਰੀ ਐਨ.ਟੀ.ਸੀ. ਸਕੂਲ ਦੇ ਐੱਨ ਸੀ ਸੀ ਕੈਡਿਟਸ ਰਵਾਨਾ
ਐੱਨ ਸੀ ਸੀ ਕੈਡਿਟਸ ਕੈਂਪ ਵਿੱਚ ਡਰਿਲ, ਟਰੈਕਿੰਗ, ਫਲਾਇੰਗ ਟਰੇਨਿੰਗ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦੀ ਸਿਖਲਾਈ ਲੈ ਕੇ ਅਨੁਸ਼ਾਸਿਤ ਵਿਦਿਆਰਥੀ ਬਣਨਗੇ: ਐੱਨ ਸੀ ਸੀ ਅਫ਼ਸਰ ਦੀਪਕ ਕੁਮਾਰ ਰਾਜਪੁਰਾ 2 ਜੁਲਾਈ ,ਬੋਲੇ ਪੰਜਾਬ ਬਿਊਰੋ : ਇਲਾਕੇ ਦੀ ਮੋਹਰੀ ਸਿੱਖਿਆ ਸੰਸਥਾ ਸਰਕਾਰੀ ਕੋ- ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਐਨ.ਟੀ. ਸੀ. ਰਾਜਪੁਰਾ ਦੇ ਐਨ ਸੀ ਸੀ ਕੈਡਿਟਸ ਨੂੰ ਅੱਜ […]
Continue Reading