ਤੂੰ ਉੱਡ ਜਾ ਭੋਲਿਆ ਪੰਛੀਆ, ਤੇਰੀ ਜਾਨ ਨੂੰ ਖ਼ਤਰਾ!

ਤੂੰ ਉੱਡ ਜਾ ਭੋਲਿਆ ਪੰਛੀਆ, ਤੇਰੀ ਜਾਨ ਨੂੰ ਖ਼ਤਰਾ! ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਚੋਣਾਂ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ, ਪਰ ਸਿਆਸੀ ਪੰਛੀਆਂ ਨੇ ਆਪਣੇ ਆਲ੍ਹਣੇ ਬਦਲਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਤਿੰਨ […]

Continue Reading

ਚਿੱਟੀ ਸਿਉਂਕ ਨੇ ਪੰਜਾਬ ਚੱਟਿਆ?

ਚਿੱਟੀ ਸਿਉਂਕ ਨੇ ਪੰਜਾਬ ਚੱਟਿਆ? ਪੰਜਾਬੀ ਲੋਕ ਗਾਇਕ ਦੀਦਾਰ ਸੰਧੂ ਦਾ ਗੀਤ ਅੱਜ ਵੀ ਕੰਨਾਂ ਵਿੱਚ ਗੂੰਜਦਾ ਹੈ—“ਜੀਹਦੇ ਚੱਟੇ ਹੋਏ ਰੁੱਖ ਵੀ ਨਾ ਹਰੇ ਹੋਏ,ਨੀ ਤੂੰ ਹੱਥਾਂ ਦੀਆਂ ਤਲੀਆਂ ਚਟਾ ਲਈਆਂ..ਕਹਿੰਦਾ ਸੱਚੀਆਂ ਦੀਦਾਰ ਹੁੰਦੀ ਮਰਦਾ ਨੂੰ ਮਾਰਨਿੱਤ ਖੇਡਦੇ ਸ਼ਿਕਾਰ, ਤੇਰੇ ਘੱਗਰੇ ਦੀ ਲੌਣ ਭਿੱਜ ਗਈ।”ਇਹ ਸਿਰਫ਼ ਪ੍ਰੇਮ-ਗੀਤ ਦੀਆਂ ਸਤਰਾਂ ਨਹੀਂ, ਸਗੋਂ ਅੱਜ ਦੇ ਪੰਜਾਬ ਦੀ […]

Continue Reading

ਆਪੋ ਆਪਣੇ ਅੰਦਰਲੇ ਨਾਇਕ ਜਗਾਈਏ!

ਆਪੋ ਆਪਣੇ ਅੰਦਰਲੇ ਨਾਇਕ ਜਗਾਈਏ! ਇਹ ਵਕਤ ਕਿਸੇ ਮਸੀਹੇ ਦੀ ਉਡੀਕ ਵਿੱਚ ਹੱਥ ’ਤੇ ਹੱਥ ਧਰ ਕੇ ਬੈਠਣ ਦਾ ਨਹੀਂ, ਸਗੋਂ ਆਪਣੇ ਅੰਦਰ ਸੁੱਤੀ ਪਈ ਜ਼ਮੀਰ ਨੂੰ ਜਗਾਉਣ ਦਾ ਹੈ। ਇਤਿਹਾਸ ਗਵਾਹ ਹੈ ਕਿ ਸਮਾਜ ਦੀ ਤਕਦੀਰ ਕਿਸੇ ਇੱਕ ਰਹਿਬਰ ਦੇ ਆਉਣ ਨਾਲ ਨਹੀਂ, ਸਗੋਂ ਲੋਕਾਂ ਦੀ ਜਾਗਦੀ ਚੇਤਨਾ, ਜਥੇਬੰਦ ਤਾਕਤ ਅਤੇ ਸੰਘਰਸ਼ ਨਾਲ ਬਦਲਦੀ […]

Continue Reading

ਕਵੀ ਦਰਬਾਰ ਦੌਰਾਨ ਸੁਰਜੀਤ ਸੁਮਨ ਦਾ ਕਰਵਾਇਆ ਰੂ-ਬਰੂ

ਚੰਡੀਗੜ੍ਹ , 01 ਨਵੰਬਰ,ਬੋਲੇ ਪੰਜਾਬ ਬਿਊਰੋ;           ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਮੋਹਾਲ਼ੀ ਵਿਖੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਗੀਤਕਾਰ, ਕਵੀ ਤੇ ਕਾਲਮ ਨਵੀਸ ਸੁਰਜੀਤ ਸੁਮਨ ਦਾ ਰੂ-ਬਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੀ ਲੇਖਿਕਾ ਡਾ. ਚਰਨਜੀਤ ਕੌਰ, ਕੇਂਦਰ ਦੇ ਮੀਤ ਪ੍ਰਧਾਨ ਪਰਮਜੀਤ ਪਰਮ ਅਤੇ ਉੱਘੇ ਲੇਖਕ ਦਰਸ਼ਨ ਸਿੰਘ ਸਿੱਧੂ ਸ਼ਾਮਲ ਹੋਏ। ਡਾ. […]

Continue Reading

ਕੇਂਦਰੀ ਸਭਾਵਾਂ ਦੀਆਂ ਚੋਣਾਂ: ਅਹੁਦੇ ਬਦਲੇ, ਚਿਹਰੇ ਓਹੀ!

ਕੇਂਦਰੀ ਸਭਾਵਾਂ ਦੀਆਂ ਚੋਣਾਂ: ਅਹੁਦੇ ਬਦਲੇ, ਚਿਹਰੇ ਓਹੀ! ਗੱਲ ਲੋਕਤੰਤਰ ਦੀ ਕਰਨੀ ਹੈ, ਪਰ ਕਬਜ਼ਾ ਧਾੜਵੀਆਂ ਵਾਂਗ ਬਰਕਰਾਰ ਰੱਖਣਾ ਹੈ। ਹੈ ਨਾ ਕਮਾਲ ਦੀ ਗੱਲ! ਲੋਕਤੰਤਰ ਦੇ ਨਾਂ ’ਤੇ ਕੁਰਸੀਆਂ ਦੀ ਅਦਲਾ-ਬਦਲੀ ਅਤੇ ਚੋਣਾਂ ਦੇ ਨਾਂ ’ਤੇ ਪਹਿਲਾਂ ਤੋਂ ਤੈਅਸ਼ੁਦਾ ਖੇਡ। ਲੇਖਕ ਬਣੇ ਦਰਸ਼ਕ, ਇਹ ਕੇਹੀ ਸਰਕਸ਼?ਅੱਜ ਗੱਲ ਕਰਦੇ ਹਾਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦੀਆਂ […]

Continue Reading

ਉੱਘੇ ਪੰਜਾਬੀ ਲੇਖਕਾਂ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 25 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬੀ ਦੇ ਉੱਘੇ ਕਵੀ ਤੇ ਲੇਖਕ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਜਾਇਬ ਸਿੰਘ ਹੁੰਦਲ ਪੰਜਾਬੀ ਕਵਿਤਾ ਦੇ ਸਥਾਪਤ ਹਸਤਾਖ਼ਰ ਸਨ। ਉਨ੍ਹਾਂ ਨੇ ਗ਼ਜ਼ਲ ਤੋਂ ਆਪਣਾ ਕਾਵਿ-ਸਫ਼ਰ ਸ਼ੁਰੂ ਕਰਕੇ ਆਜ਼ਾਦ […]

Continue Reading

ਚਿੱਟੀ ਸਿਉਂਕ ਨੇ ਪੰਜਾਬ ਚੱਟਿਆ?

ਚਿੱਟੀ ਸਿਉਂਕ ਨੇ ਪੰਜਾਬ ਚੱਟਿਆ? ਜਦੋਂ ਰੁੱਖ ਬਾਹਰੋਂ ਹਰੇ ਹੋਣ, ਪਰ ਅੰਦਰੋਂ ਖੋਖਲੇ ਹੋ ਜਾਣ, ਤਾਂ ਸਮਝ ਲਵੋ ਕਿ ਸਿਉਂਕ ਆਪਣਾ ਕੰਮ ਕਰ ਚੁੱਕੀ ਹੈ! ਪੰਜਾਬੀ ਲੋਕ ਗਾਇਕ ਦੀਦਾਰ ਸੰਧੂ ਦਾ ਗੀਤ ਅੱਜ ਵੀ ਕੰਨਾਂ ਵਿੱਚ ਗੂੰਜਦਾ ਹੈ ਕਿ,“ਜਿਹਦੇ ਚੱਟੇ ਹੋਏ ਰੁੱਖ ਵੀ ਨਾ ਹਰੇ ਹੋਏਨੀ ਤੂੰ ਹੱਥਾਂ ਦੀਆਂ ਤਲੀਆਂ ਚਟਾ ਲਈਆਂ…”ਇਹ ਸਿਰਫ਼ ਪ੍ਰੇਮ-ਗੀਤ ਦੀਆਂ […]

Continue Reading

ਕਲੀਨ ਚਿੱਟ ਤੇ ਅਨਪੜ੍ਹ ਬਾਂਦਰ!

ਕਲੀਨ ਚਿੱਟ ਤੇ ਅਨਪੜ੍ਹ ਬਾਂਦਰ! ਹੈ ਤਾਂ ਇਹ ਲੋਕ ਕਹਾਣੀ ਪਰ ਇਸ ਸਮੇਂ ਪੰਜਾਬ ਸਰਕਾਰ ਉਪਰ ਪੂਰੀ ਢੁੱਕਦੀ ਹੈ। ਕਿਉਂਕਿ ਇਹ ਸਭ ਅਨਪੜ੍ਹ ਤੇ ਅੰਨ੍ਹਿਆਂ ਦੀ ਫੌਜ ਹੈ। ਇਹਨਾਂ ਦੀ ਹਾਲਤ ਕਿਸੇ ਨੇ ਭੁੱਖੇ ਨੂੰ ਪੁੱਛਿਆ ਕਿ ” ਦੋ ਤੇ ਦੋ ਕਿੰਨੇ ਹੁੰਦੇ ਨੇ?” ਕਹਿੰਦਾ ” ਚਾਰ ਰੋਟੀਆਂ।” ਮੁੱਖ ਮੰਤਰੀ ਦੇ ਆਕਾ ਕਹਿੰਦੇ ਹਨ ਕਿ […]

Continue Reading

ਪੰਜਾਬ ਦੇ ਦਰਿਆਈ ਪਾਣੀਆਂ ਦਾ ਝਗੜਾ : ਵਰਤਮਾਨ ਤੇ ਪਿਛੋਕੜ!

ਪੰਜਾਬ ਦੇ ਦਰਿਆਈ ਪਾਣੀਆਂ ਦਾ ਝਗੜਾ : ਵਰਤਮਾਨ ਤੇ ਪਿਛੋਕੜ! ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿਰਫ਼ ਬਹਿਸ ਚੱਲ ਰਹੀ ਹੈ। ਇਸ ਮਸਲੇ ਦਾ ਹੱਲ ਨਾ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਸਰਕਾਰਾਂ ਯਤਨ ਕਰ ਰਹੀਆਂ ਹਨ। ਵਿਧਾਨ ਸਭਾਵਾਂ ਦੀ ਚੋਣਾਂ ਵੇਲੇ ਇਸ ਮੁੱਦੇ ਨੂੰ ਚੁੱਕਿਆ ਜਾਂਦਾ ਹੈ। ਫੇਰ ਚੋਣਾਂ ਤੋਂ […]

Continue Reading

ਗੱਲੀਂ ਜੋਗ ਨ ਹੋਏ!

ਗੱਲੀਂ ਜੋਗ ਨ ਹੋਏ! ਅੱਤ ਤੇ ਅੰਤ ਵਿੱਚ ਬਿੰਦੀ ਤੇ ਟਿੱਪੀ ਦਾ ਹੀ ਫ਼ਰਕ ਹੈ, ਪਰ ਅਰਥਾਂ ਵਿੱਚ ਵੱਡਾ ਅੰਤਰ ਹੈ। ਜਿਹੜਾ ਮਨੁੱਖ ਅੱਤ ਚੁੱਕਦਾ ਹੈ, ਉਸਦਾ ਅੰਤ ਵੀ ਛੇਤੀ ਆਉਂਦਾ ਹੈ। ਇਸੇ ਲਈ ਕਹਾਵਤ ਹੈ, “ਆਪਣਾ ਪੈਸਾ ਹੀ ਖੋਟਾ ਹੋਵੇ ਤਾਂ ਬਾਣੀਏ ਦਾ ਕੀ ਦੋਸ਼?” ਦੂਜਿਆਂ ਨਾਲ਼ ਝਗੜਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ […]

Continue Reading