ਪੰਜਾਬ ‘ਚ ਲੋਡ ਤੋਂ ਜਿਆਦਾ ਬਿਜਲੀ ਵਰਤਣ ‘ਤੇ ਹੋਵੇਗਾ ਜੁਰਮਾਨਾ, PSPCL ਵੱਲੋਂ ਸਖ਼ਤ ਹੁਕਮ ਜਾਰੀ
ਚੰਡੀਗੜ੍ਹ, 7 ਮਈ, ਬੋਲੇ ਪੰਜਾਬ ਬਿਊਰੋ : ਪੰਜਾਬ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਵਿਚਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਉਨ੍ਹਾਂ ਖਪਤਕਾਰਾਂ ‘ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਆਪਣੇ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ। ਜੇਕਰ ਖਪਤਕਾਰ ਆਪਣੇ ਨਿਰਧਾਰਤ ਲੋਡ ਤੋਂ 10% ਤੋਂ ਵੱਧ ਬਿਜਲੀ ਦੀ […]
Continue Reading