ਕਣਕ ਦਾ ਨਾੜ ਸਾੜਨ ‘ਤੇ 14 ਕਿਸਾਨਾਂ ਖ਼ਿਲਾਫ਼ FIR ਦਰਜ
ਕਪੂਰਥਲਾ, 15 ਮਈ, ਬੋਲੇ ਪੰਜਾਬ ਬਿਊਰੋ : ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਣ ਕਲਾਂ ਵਿੱਚ ਕਣਕ ਦਾ ਨਾੜ ਸਾੜਨ ਦੇ ਦੋਸ਼ ਹੇਠ 14 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ (ਡੀ.ਸੀ.) ਆਕਾਸ਼ ਬਾਂਸਲ ਵੱਲੋਂ ਪਰਾਲੀ ਸਾੜਨ ‘ਤੇ ਲਗਾਈ ਗਈ ਪਾਬੰਦੀ ਦੀ ਉਲੰਘਣਾ ਕਰਨ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਨੇ ਹੁਣ ਪਰਾਲੀ ਸਾੜਨ […]
Continue Reading