ਪੰਜਾਬ ਚੋਣਾਂ 2027: ਕੀ ਕਿਸਾਨ ਤੇ ਕਿਸਾਨ ਆਗੂ ਇਕਜੁੱਟ ਹੋ ਕੇ ਕਰਜ਼ਾ ਮੁਆਫ਼ੀ ਅਤੇ ਪੰਜਾਬ ਲਈ ਆਰਥਿਕ ਪੈਕੇਜ ਦਾ ਵਾਅਦਾ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣਗੇ?

ਆਓ, ਉਸ ਪਾਰਟੀ ਦੀ ਹਮਾਇਤ ਕਰੀਏ, ਜਿਸ ਕੋਲ ਇਹ ਦੋਵੇਂ ਵਾਅਦੇ ਪੂਰੇ ਕਰਨ ਦੀ ਨੀਅਤ ਵੀ ਹੋਵੇ ਅਤੇ ਸਮਰੱਥਾ ਵੀ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਹਰ ਪੰਜ ਸਾਲ ਬਾਅਦ ਕਿਸਾਨ ਕਦੇ ਵਿਧਾਨ ਸਭਾ ਲਈ ਅਤੇ ਕਦੇ ਲੋਕ ਸਭਾ ਲਈ ਵੋਟਾਂ ਪਾਉਂਦੇ ਹਨ। ਹਰ ਚੋਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ […]

Continue Reading