ਕੇਂਦਰੀ ਸਭਾਵਾਂ ਦੀਆਂ ਚੋਣਾਂ: ਅਹੁਦੇ ਬਦਲੇ, ਚਿਹਰੇ ਓਹੀ!

ਕੇਂਦਰੀ ਸਭਾਵਾਂ ਦੀਆਂ ਚੋਣਾਂ: ਅਹੁਦੇ ਬਦਲੇ, ਚਿਹਰੇ ਓਹੀ! ਗੱਲ ਲੋਕਤੰਤਰ ਦੀ ਕਰਨੀ ਹੈ, ਪਰ ਕਬਜ਼ਾ ਧਾੜਵੀਆਂ ਵਾਂਗ ਬਰਕਰਾਰ ਰੱਖਣਾ ਹੈ। ਹੈ ਨਾ ਕਮਾਲ ਦੀ ਗੱਲ! ਲੋਕਤੰਤਰ ਦੇ ਨਾਂ ’ਤੇ ਕੁਰਸੀਆਂ ਦੀ ਅਦਲਾ-ਬਦਲੀ ਅਤੇ ਚੋਣਾਂ ਦੇ ਨਾਂ ’ਤੇ ਪਹਿਲਾਂ ਤੋਂ ਤੈਅਸ਼ੁਦਾ ਖੇਡ। ਲੇਖਕ ਬਣੇ ਦਰਸ਼ਕ, ਇਹ ਕੇਹੀ ਸਰਕਸ਼?ਅੱਜ ਗੱਲ ਕਰਦੇ ਹਾਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦੀਆਂ […]

Continue Reading