ਡਾ. ਹਰਿੰਦਰ ਬਾਲੀ ‘ਇੰਟਰਵੈਂਸ਼ਨਲ ਕਾਰਡੀਓਲੋਜਿਸਟ ਆਫ਼ ਦਿ ਈਅਰ’ ਐਵਾਰਡ ਨਾਲ ਸਨਮਾਨਿਤ
ਚੰਡੀਗੜ੍ਹ, 4 ਅਕਤੂਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਲਿਵਾਸਾ ਹਸਪਤਾਲ ਦੇ ਚੇਅਰਮੈਨ–ਕਾਰਡੀਅਕ ਸਾਇੰਸਜ਼ ਡਾ. ਹਰਿੰਦਰ ਕੇ. ਬਾਲੀ ਨੂੰ ਬੀਟ 2026 – ਨੈਸ਼ਨਲ ਕਾਰਡੀਓਵੈਸਕੁਲਰ ਸਮਿਟ ਅਤੇ ਕਾਰਡੀਅਕ ਐਕਸੀਲੈਂਸ ਐਵਾਰਡਜ਼ ਦੇ ਦੂਜੇ ਐਡੀਸ਼ਨ ਦੌਰਾਨ ਵੱਕਾਰੀ ‘ਇੰਟਰਵੈਂਸ਼ਨਲ ਕਾਰਡੀਓਲੋਜਿਸਟ ਆਫ਼ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਕਾਰਡੀਓਵੈਸਕੁਲਰ ਮੈਡੀਸਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ, ਬਿਹਤਰੀਨ ਕਲੀਨਿਕਲ […]
Continue Reading