ਪ੍ਰਣਵੀ ਨੇ ਗੋਲਫ ‘ਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ

ਨਾਗੋਆ 4 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪ੍ਰਣਵੀ ਉਰਸ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਕੇ ਇਤਿਹਾਸ ਸਿਰਜ ਦਿੱਤਾ। ਉਸ ਨੇ ਰਾਤ ਭਰ ਨਾ ਸੌਣ ਕਾਰਨ ਹੋਈ ਥਕਾਵਟ ਨੂੰ ਦੂਰ ਕਰਦਿਆਂ ਮਾਮੂਲੀ ਜਿਹੀ ਇੱਕ-ਸਟਰੋਕ ਦੀ ਲੀਡ ਬਣਾ ਕੇ ਰੱਖੀ। ਇਸ ਨਾਲ ਦੇਸ਼ ਨੂੰ ਟੀਮ ਸਿਲਵਰ ਜਿੱਤਣ ਵਿੱਚ ਵੀ […]

Continue Reading