ਪੈਤੀਨਾਮਾ;ਊੜਾ ਉੱਠ! ਜਾਗ ਕਿਰਤੀਆ, ਜਾਗਣ ਦਾ ਵੇਲਾ!
ਪੈਤੀਨਾਮਾ; ਊੜਾ ਉੱਠ! ਜਾਗ ਕਿਰਤੀਆ, ਜਾਗਣ ਦਾ ਵੇਲਾ! ਊੜੇ ਦੀਆਂ ਕਰਾਮਾਤਾਂ ਤੇ ਸੱਤਾ ਦੀਆਂ ਚਲਾਕੀਆਂ!ਜਿਵੇਂ ਮਾਂ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਅਤੇ ਮਾਂ ਨੂੰ ਆਪਣੀਆਂ ਧੀਆਂ-ਪੁੱਤਾਂ ਨਾਲ ਮੋਹ ਹੁੰਦਾ ਹੈ, ਉਸੇ ਤਰ੍ਹਾਂ ਪਸ਼ੂ ਅਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਪੰਛੀ ਆਪਣੀ ਬੋਲੀ ਨਹੀਂ ਛੱਡਦੇ, ਜਦੋਂ ਤੱਕ ਉਹ ਕਿਸੇ ਮਨੁੱਖ ਦੇ ਗੁਲਾਮ […]
Continue Reading