ਡੀਬੀਯੂ ਦੇ ਗ੍ਰੈਪਲਰ ਹਰਵੀਰ ਸਿੰਘ ਨੇ ਇਸਤਾਂਬੁਲ ਵਿੱਚ ਗਲੋਬਲ ਗ੍ਰੈਪਲਿੰਗ ਸੀਰੀਜ਼ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਮੰਡੀ ਗੋਬਿੰਦਗੜ੍ਹ, 1 ਅਕਤੂਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਮੰਡੀ ਗੋਬਿੰਦਗੜ੍ਹ ਨੇ ਕਾਨੂੰਨ ਵਿਭਾਗ ਦੇ ਦੂਜੇ ਸਾਲ ਦੇ ਵਿਦਿਆਰਥੀ ਹਰਵੀਰ ਸਿੰਘ ਨੂੰ ਤੁਰਕੀ ਦੇ ਇਸਤਾਂਬੁਲ ਵਿਖੇ ਕਰਵਾਈ ਗਈ ਪ੍ਰਸਿੱਧ ਏਆਈਜੀਏ ਗਲੋਬਲ ਗ੍ਰੈਪਲਿੰਗ ਰੈਸਲਿੰਗ ਸੀਰੀਜ਼ 2026 ਦੀ 130 ਕਿਲੋਗ੍ਰਾਮ ਸੀਨੀਅਰ ਸ਼੍ਰੇਣੀ ਵਿੱਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਹੈ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ […]

Continue Reading