ਝਾੜੂ ਪੰਜਾਬ ਦਾ, ਡਾਂਗ ਦਿੱਲੀ ਦੇ ਹੱਥ!

ਝਾੜੂ ਪੰਜਾਬ ਦਾ, ਡਾਂਗ ਦਿੱਲੀ ਦੇ ਹੱਥ! ਹੁਣ ਤਾਂ ਗੱਲ ਸਪੱਸ਼ਟ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਉਪਰ ਦਿੱਲੀ ਵਾਲਿਆਂ ਦਾ ਕਬਜ਼ਾ ਹੈ। ਕਿਉਂਕਿ ਬਹੁਤ ਸਾਰੇ ਤੱਥ ਸਾਹਮਣੇ ਆਏ ਹਨ, ਜਿਹਨਾਂ ਨੇ ਉਹਨਾਂ ਵਲੋਂ ਮਚਾਈ ਲੁੱਟ ਦੇ ਵੇਰਵੇ ਹਨ। ਪੰਜਾਬ ਸਰਕਾਰ ਹਰ ਦਿਨ ਸੌ ਕਰੋੜ ਰੁਪਏ ਖ਼ਰਚ ਕਰ ਰਹੀ ਹੈ। […]

Continue Reading