ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਪੇ ਹੋਰ ਕਿੰਨਾਂ ਚਿਰ ਇਹ ਲੜਾਈ ਲੜਨਗੇ – ਪਾਂਧੀ

ਚੰਡੀਗੜ੍ਹ 17 ਸਤੰਬਰ ,ਬੋਲੇ ਪੰਜਾਬ ਬਿਊਰੋ; ਹਿੰਦੋਸਤਾਨ ਵਿਚ ਅੱਜ ਸੈਂਕੜੇ ਬੱਚੇ ਥੈਲਾਸੀਮੀਆ ਨਾਂ ਦੀ ਭਿਆਨਕ ਬਿਮਾਰੀ ਤੋਂ ਪੀੜਤ ਹਨ ਕਈ ਬੱਚੇ ਭਰ ਜੁਆਨੀ ਵਿੱਚ ਆਪਣੇ ਮਾਪਿਆਂ ਤੋਂ ਹਮੇਸ਼ਾ ਲਈ ਅਲਵਿਦਾ ਹੋ ਜਾਦੇ ਹਨ ਪਰ ਸਾਡੀਆਂ ਨਿਕੰਮੀਆਂ ਦਾ ਸਰਕਾਰਾਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀਆਂ ਹਨ ਪਰ ਅੱਜ ਤੱਕ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਉਹ ਸਹੂਲਤਾਂ […]

Continue Reading