153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

28 ਮਿੰਟ ਤੱਕ ਏਅਰ ਟ੍ਰੈਫਿਕ ਕੰਟਰੋਲ ਨੂੰ ਨਹੀਂ ਮਿਲਿਆ ਜਵਾਬ ਜਹਾਜ਼ ਆਪਣੇ ਨਿਰਧਾਰਤ ਰੂਟ ਤੋਂ ਭਟਕਿਆ ਮੋਹਾਲੀ, 20 ਅਗਸਤ ,ਬੋਲੇ ਪੰਜਾਬ ਬਿਊਰੋ; ਇੰਡੋਨੇਸ਼ੀਆ ਦੇ ਉੱਪਰ ਕਰੀਬ 36,000 ਫੁੱਟ ਦੀ ਉਚਾਈ ’ਤੇ ਉੱਡ ਰਹੇ ਇੱਕ Airbus A320 ਜਹਾਜ਼ ਵਿੱਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਉਡਾਣ ਦੌਰਾਨ ਦੋਵੇਂ ਹੀ ਪਾਇਲਟ ਇੱਕੋ ਹੀ ਸਮੇਂ ਸੌਂ […]

Continue Reading