ਚਲਦੀ ਵਰਕਸ਼ਾਪ ਵਿੱਚੋਂ ਕੰਪਾਇਨ ਦੀ ਬੈਟਰੀ ਚੋਰੀ ਕਰਕੇ ਚੋਰ ਹੋਏ ਰਫੂ ਚੱਕਰ
ਇਲਾਕੇ ਵਿੱਚ ਚੋਰਾ ਦੀ ਦਹਿਸ਼ਤ ਸ੍ਰੀ ਚਮਕੌਰ ਸਾਹਿਬ 13, ਸਤੰਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ); ਕਸਬਾ ਚਮਕੌਰ ਸਾਹਿਬ ਸਰਹੰਦ ਨਹਿਰ ਦੇ ਨਜ਼ਦੀਕ ਕੰਗ ਮੋਟਰ ਗੈਰਜ ਨੇੜੇ ਜ਼ਿਮੀਦਾਰ ਢਾਬਾ ਵਿਖੇ ਨਸ਼ਾ ਚੋਰਾਂ ਵੱਲੋਂ ਦਿਨ ਦਿਹਾੜੇ ਪੰਜ ਮਿੰਟਾਂ ਵਿੱਚ ਹੀ ਕੰਪਾਇਨ ਦੀ ਬੈਟਰੀ ਚੁੱਕ ਕੇ ਲੈ ਗਏ। ਇਲੈਕਟ੍ਰੀਸ਼ਨ ਹਰਜੀਤ ਸਿੰਘ ਨੇ ਦੱਸਿਆ ਕਿ ਮੈਂ ਕੰਪਾਇਨ ਦੀ ਰਿਪੇਅਰ ਹਿਤ […]
Continue Reading