ਡੀਬੀਯੂ ਦੀ ਦੰਦ ਚਿਕਿਤਸਾ ਦੀ ਵਿਦਿਆਰਥਣ ਨੇ ਐਮਡੀਐਸ ਦੀ ਪ੍ਰੀਖਿਆ ਵਿੱਚ ਯੂਨੀਵਰਸਿਟੀ ‘ਚੋਂ ਪਹਿਲਾ ਸਥਾਨ ਹਾਸਲ ਕੀਤਾ
ਥਿੰਦ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦੇਸ਼ ਭਗਤ ਯੂਨੀਵਰਸਿਟੀ ਨਾਲ ਜੁੜੀ ਸਫਲ ਵਿੱਦਿਅਕ ਯਾਤਰਾ ਮੰਡੀ ਗੋਬਿੰਦਗੜ੍ਹ, 16 ਨਵੰਬਰ,ਬੋਲੇ ਪੰਜਾਬ ਬਿਊਰੋ; ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਅਧੀਨ ਕਾਰਜਸ਼ੀਲ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਇੱਕ ਹੋਰ ਵਿੱਦਿਅਕ ਮੀਲ ਪੱਥਰ ਸਥਾਪਤ ਕੀਤਾ ਹੈ। ਕਾਲਜ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਡਾ. ਦੀਆ ਵੀਰ ਕੌਰ ਥਿੰਦ ਨੇ ਐਮਡੀਐਸ ਪਹਿਲੇ ਸਾਲ […]
Continue Reading