ਸਿੱਖਿਆ ਬੋਰਡ ਮੁਲਾਜ਼ਮਾਂ ਵੱਲੋਂ DPI ਦਫ਼ਤਰ ਅੱਗੇ ਭਰਵੀਂ ਰੋਸ ਰੈਲੀ
ਵਿੱਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ; ਡੀ.ਪੀ.ਆਈ. ਇਮਾਰਤ ਦਾ 40 ਕਰੋੜ ਰੁਪਏ ਕਿਰਾਇਆ ਦੇਣ ਦੀ ਮੰਗ ਮੋਹਾਲੀ, 12 ਅਗਸਤ, ਬੋਲੇ ਪੰਜਾਬ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਬੋਰਡ ਦੀ ਗੰਭੀਰ ਹੋ ਰਹੀ ਵਿੱਤੀ ਸਥਿਤੀ ਅਤੇ ਸਰਕਾਰ ਵੱਲੋਂ ਬਣਦੀ ਰਕਮ ਜਾਰੀ ਨਾ ਕਰਨ ਦੇ ਰੋਸ ਵਜੋਂ ਅੱਜ ਦੂਜੇ ਦਿਨ ਸਿੱਖਿਆ ਵਿਭਾਗ (ਡੀ.ਪੀ.ਆਈ.) ਦੇ ਗੇਟ […]
Continue Reading