ਲੁਧਿਆਣਾ: ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਸਰਪੰਚ ਦੇ ਕਤਲ ਦਾ ਸ਼ੱਕ: 2 ਹਮਲਾਵਰਾਂ ਨੇ 10 ਗੋਲੀਆਂ ਚਲਾਈਆਂ

ਲੁਧਿਆਣਾ 4 ਅਕਤੂਬਰ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਲਾਡੋਵਾਲ ਇਲਾਕੇ ਵਿੱਚ, ਬਦਮਾਸ਼ਾਂ ਨੇ ਮਾਨੇਵਾਲ ਪਿੰਡ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਉਰਫ਼ ਨੀਤੂ (60) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਸਾਬਕਾ ਸਰਪੰਚ ਦੀ ਇਨੋਵਾ ਕਾਰ ‘ਤੇ ਲਗਭਗ 10 ਰਾਊਂਡ ਗੋਲੀਆਂ ਚਲਾਈਆਂ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਪੂਰੀ ਘਟਨਾ ਕਾਰ […]

Continue Reading