ਪੰਜਾਬ ਜ਼ਿਲ੍ਹਾ ਅਦਾਲਤ ਵਿੱਚ 1270 ਕਲਰਕ ਅਸਾਮੀਆਂ ਲਈ ਭਰਤੀ, ਅਰਜ਼ੀਆਂ 7 ਅਕਤੂਬਰ ਤੋਂ ਸ਼ੁਰੂ

ਚੰਡੀਗੜ੍ਹ 4 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਧੀਨ ਜ਼ਿਲ੍ਹਾ ਅਦਾਲਤਾਂ ਵਿੱਚ 1,270 ਕਲਰਕ ਦੀਆਂ ਅਸਾਮੀਆਂ ਹੋਣਗੀਆਂ। ਸੋਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ਼ ਸਟਾਫ ਇਨ ਸੁਬਾਰਡੀਨੇਟ ਕੋਰਟਸ (SSSC) ਨੇ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰ 7 ਅਕਤੂਬਰ, 2026 ਨੂੰ ਸ਼ਾਮ 4:00 ਵਜੇ ਤੋਂ 4 ਨਵੰਬਰ, 2026 ਨੂੰ ਸ਼ਾਮ 4:00 ਵਜੇ ਤੱਕ […]

Continue Reading