ਸ਼ਰਾਬ ਘੁਟਾਲੇ ਵਿੱਚ ਈਡੀ ਨੇ ਭੁਪੇਸ਼ ਬਘੇਲ ਦੇ ਪੁੱਤਰ ਨਾਲ ਸਬੰਧਤ 355 ਪਲਾਟ ਕੀਤੇ ਜ਼ਬਤ
ਛੱਤੀਸਗੜ੍ਹ 15 ਨਵੰਬਰ ,ਬੋਲੇ ਪੰਜਾਬ ਬਿਊਰੋ; ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੱਤੀਸਗੜ੍ਹ ਵਿੱਚ ਕਰੋੜਾਂ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨਾਲ ਸਬੰਧਤ ਕੁਮਹਾਰੀ-ਜੰਜਗਿਰੀ ਵਿੱਚ ਸਥਿਤ ਵਿੱਠਲ ਗ੍ਰੀਨ ਕਲੋਨੀ ਦੇ 355 ਪਲਾਟ ਜ਼ਬਤ ਕੀਤੇ ਹਨ। ਸ਼ਨੀਵਾਰ […]
Continue Reading